ਨਿਧੀ ਨੇ ਕਾਮਨਵੈਲਥ ਪਾਵਰ ਲਿਫਟਿੰਗ 'ਚ ਜਿੱਤਿਆ ਗੋਲਡ

Updated on: Wed, 13 Sep 2017 12:12 AM (IST)
  

ਮਿਰਜ਼ਾਪੁਰ (ਜੇਐੱਨਐੱਨ) : ਦੱਖਣੀ ਅਫਰੀਕਾ 'ਚ ਚੱਲ ਰਹੀ ਕਾਮਨਵੈਲਥ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਮੰਗਲਵਾਰ ਨੂੰ ਮਿਰਜ਼ਾਪੁਰ ਦੀ ਨਿਧੀ ਸਿੰਘ ਪਟੇਲ ਨੇ 57 ਕਿਲੋਗ੍ਰਾਮ ਭਾਰ ਵਰਗ 'ਚ ਗੋਲਡ ਮੈਡਲ ਜਿੱਤਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: nidhi win gold