Sports (ਖੇਡ) Punjabi News

« Previous | 2 | 3 | 4 | 5 | 6 | 7 | 8 | 9 | 10 | Next »

ਕੇਕੇਆਰ ਨੂੰ ਸਨਰਾਈਜਰਜ਼ ਖ਼ਿਲਾਫ਼ ਘਰੇਲੂ ਮੈਦਾਨ 'ਤੇ ਖੇਡਣ ਦਾ ਮਿਲੇਗਾ ਫਾਇਦਾ : ਕੁਲਦੀਪ

Updated on: Thu, 24 May 2018 05:07 PM (IST)

ਕੋਲਕਾਤਾ (ਏਜੰਸੀ) : ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟਰਾਈਡਰਜ਼ ਦੇ ਸਪਿੰਨਰ ਕੁਲਦੀਪ ਯਾਦਵ ਦਾ ਮੰਨਣਾ ਹੈ ਕਿ ਆਈਪੀਐੱਲ ਦੇ ਦੂਜੇ ਕੁਆਲੀਫਾਇਰ 'ਚ ਕੱਲ ਜਦੋਂ ਉਨ੍ਹਾਂ ਦੀ ਟੀਮ ਸਨਰਾਈਜਰਜ਼ ਹੈਦਰਾਬਾਦ ਨਾਲ ਖੇਡੇਗੀ ਤਾਂ ਉਸ ਨੂੰ ਘਰੇਲੂ ਮੈਦਾਨ 'ਤੇ ਖੇਡਣਦਾ ਫ਼ਾਇਦਾ ਮਿਲੇਗਾ। ਕੇਕੇਆਰ ਨੂੰ ਆਪਣੇ ਦੋਵੇਂ ਪਲੇਆਫ਼ ਮ... ਹੋਰ ਪੜ੍ਹੇ

ਤੇਜਸਵਨੀ ਨੇ ਜਿੱÎਤਿਆ ਸੋਨੇ ਦਾ ਮੈਡਲ

Updated on: Wed, 23 May 2018 11:32 PM (IST)

ਨਵੀਂ ਦਿੱਲੀ (ਪੀਟੀਆਈ) : ਭਾਰਤ ਦੀ ਤਜਰਬੇਕਾਰ ਰਾਈਫਲ ਨਿਸ਼ਾਨੇਬਾਜ਼ ਤੇਜਸਵਨੀ ਸਾਵੰਤ ਨੇ ਜਰਮਨੀ ਦੇ ਮਿਊਨਿਖ 'ਚ ਕਰਵਾਏ ਆਈਐੱਸਐੱਸਐੱਫ ਵਿਸ਼ਵ ਕੱਪ 'ਚ ਸ਼ਾਨਦਾਰ ਪ੫ਰਦਸ਼ਨ ਕਰਦਿਆਂ ਬੁੱਧਵਾਰ ਨੂੰ ਮਹਿਲਾਵਾਂ ਦੀ 50 ਮੀਟਰ ਰਾਈਫਲ ਪ੫ੋਨ ਮੁਕਾਬਲੇ 'ਚ ਸੋਨ ਮੈਡਲ ਜਿੱਤਿਆ। ਤੇਜਸਵਨੀ ਨੇ ਗੋਲਡ ਕੋਸਟ ਕਾਮਨਵੈੈਲਥ ਗੇਮਜ਼ '... ਹੋਰ ਪੜ੍ਹੇ

ਕਾਰਤਿਕ ਨੇ ਸੰਭਾਲਿਆ ਕੋਲਕਾਤਾ

Updated on: Wed, 23 May 2018 09:33 PM (IST)

ਖੇਡ ਪ੫ਤੀਨਿਧੀ, ਕੋਲਕਾਤਾ : ਕਪਤਾਨ ਦਿਨੇਸ਼ ਕਾਰਤਿਕ (52) ਦੀ ਸੰਕਟਮੋਚਨ ਵਾਲੀ ਪਾਰੀ ਤੇ ਆਖਰੀ ਓਵਰਾਂ 'ਚ ਆਂਦਰੇ ਰਸੇਲ (ਨਾਬਾਦ 49 ਦੌੜਾਂ) ਦੀ ਆਤਿਸ਼ੀ ਪਾਰੀ ਦੀ ਬਦੌਲਤ ਕੋਲਕਾਤਾ ਨਾਈਟਰਾਈਡਰਜ਼ ਨੇ ਸ਼ੁਰੂਆਤੀ ਝਟਕਿਆਂ ਤੋਂ ਉੱਭਰਦਿਆਂ ਰਾਜਸਥਾਨ ਰਾਇਲਜ਼ ਦੇ ਸਾਹਮਣੇ ਜਿੱਤ ਲਈ 170 ਦੌੜਾਂ ਦਾ ਚੁਣੌਤੀਪੂਰਨ ਟੀਚਾ ... ਹੋਰ ਪੜ੍ਹੇ

ਗੁਰੂ ਨਾਨਕ ਕਾਲਜੀਏਟ ਸਕੂਲ 'ਚ ਵਿਦਿਆਰਥੀਆਂ ਨੂੰ ਵੰਡੀਆਂ ਕਿਤਾਬਾਂ

Updated on: Wed, 23 May 2018 09:12 PM (IST)

ਕੈਪਸ਼ਨ-23ਕੇਪੀਟੀ35ਪੀ, ਵਿਦਿਆਰਥੀਆਂ ਨੂੰ ਕਿਤਾਬਾਂ ਵੰਡਣ ਮੌਕੇ 'ਤੇ ਕਾਲਜ ਪ੫ਬੰਧਕ ਕਮੇਟੀ ਪ੫ਧਾਨ ਜਤਿੰਦਰਪਾਲ ਸਿੰਘ ਪਲਾਹ ਕੈਪਸ਼ਨ-23ਕੇਪੀਟੀ35ਪੀ, ਵਿਦਿਆਰਥੀਆਂ ਨੂੰ ਕਿਤਾਬਾਂ ਵੰਡਣ ਮੌਕੇ 'ਤੇ ਕਾਲਜ ਪ੫ਬੰਧਕ ਕਮੇਟੀ ਪ੫ਧਾਨ ਜਤਿੰਦਰਪਾਲ ਸਿੰਘ ਪਲਾਹਹੋਰ ਪੜ੍ਹੇ

ਬੱਚਿਆਂ ਦੇ ਲਗਾਏ ਐੱਮਆਰ ਦੇ ਟੀਕੇ

Updated on: Wed, 23 May 2018 08:50 PM (IST)

ਫੋਟੋ ਨੰਬਰ-31 ਹਿੰਦੀ ਵਿਚੋਂ ਲਵੋ ਜੀ।) ਅਜੈ ਕਨੌਜੀਆ, ਕਪੂਰਥਲਾ : ਕੇਸਰੀ ਬਾਗ 'ਚ ਸਥਿਤ ਸ਼ਰਮਾ ਕਲੋਨੀ 'ਚ ਕਲਮ ਮਾਡਰਨ ਅਜੈ ਕਨੌਜੀਆ, ਕਪੂਰਥਲਾ : ਕੇਸਰੀ ਬਾਗ 'ਚ ਸਥਿਤ ਸ਼ਰਮਾ ਕਲੋਨੀ 'ਚ ਕਲਮ ਮਾਡਰਨਹੋਰ ਪੜ੍ਹੇ

ਸਭ ਤੋਂ ਮਹਿੰਗੀ ਫੁੱਟਬਾਲ ਟੀਮ ਬਣੀ ਮਾਨਚੈਸਟਰ ਯੂਨਾਈਟਿਡ

Updated on: Wed, 23 May 2018 07:21 PM (IST)

ਪੈਰਿਸ (ਏਜੰਸੀ) : ਮਾਨਚੈਸਟਰ ਯੂਨਾਈਟਿਡ ਭਾਵੇਂ ਇੰਗਲਿਸ਼ ਪ੫ੀਮੀਅਰ ਲੀਗ 'ਚ ਦੂਜੇ ਸਥਾਨ 'ਤੇ ਰਹੀ ਹੋਵੇ ਪਰ ਕੀਮਤ ਦੇ ਅਧਾਰ 'ਤੇ ਇਸ ਫੁੱਟਬਾਲ ਕਲੱਬ ਨੇ ਸਾਰਿਆਂ ਨੂੰ ਪਛਾੜ ਦਿੱਤਾ ਹੈ। ਕੇਪੀਐੱਮਜੀ ਵੱਲੋਂ ਜਾਰੀ ਇਕ ਰਿਪੋਰਟ ਅਨੁਸਾਰ ਮਾਨਚੈਸਟਰ ਯੂਨਾਈਟਿਡ ਦੀ ਕੀਮਤ ਪਿਛਲੇ ਸਾਲ ਦੀ ਤੁਲਨਾ 'ਚ ਪੰਜ ਫ਼ੀਸਦੀ ਵਧ ਕ... ਹੋਰ ਪੜ੍ਹੇ

ਵਿਲੀਅਮਸਨ ਨੂੰ ਫਾਈਨਲ 'ਚ ਪੁੱਜਣ ਦੀ ਉਮੀਦ

Updated on: Wed, 23 May 2018 07:09 PM (IST)

ਮੁੰਬਈ (ਏਜੰਸੀ): ਮੈਨ ਆਫ ਦ ਮੈਚ ਫਾਫ ਡੂ ਪਲੇਸਿਸ ਨੇ 42 ਗੇਂਦਾਂ 'ਚ 67 ਦੌੜਾਂ ਦੀ ਨਾਬਾਦ ਪਾਰੀ ਖੇਡਦੇ ਹੋਏ ਮੰਗਲਵਾਰ ਰਾਤ ਨੂੰ ਪਹਿਲੇ ਕੁਆਲੀਫਾਇਰ ਮੈਚ 'ਚ ਹੈਦਰਾਬਾਦ ਦੇ ਮੂੰਹ ਤੋਂ ਜਿੱਤ ਖੋਂਹਦੇ ਹੋਏ ਚੇਨਈ ਨੂੰ ਫਾਈਨਲ 'ਚ ਥਾਂ ਦਿਵਾ ਦਿੱਤੀ। ਵਿਲੀਅਮਸਨ ਨੇ ਮੈਚ ਤੋਂ ਬਾਅਦ ਕਿਹਾ ਕਿ ਇਸ ਿਯਕਟ 'ਤੇ ਸਾਨ... ਹੋਰ ਪੜ੍ਹੇ

ਮੇਜਰ ਸਿੰਘ ਿਢੱਲੋਂ ਨੇਕ ਨੀਅਤ ਤੇ ਇਮਾਨਦਾਰ ਵਿਅਕਤੀ ਸਨ-ਚੀਮਾ

Updated on: Wed, 23 May 2018 07:00 PM (IST)

ਕੈਪਸ਼ਨ-23ਕੇਪੀਟੀ21ਪੀ ਮੇਜਰ ਸਿੰਘ ਿਢੱਲੋਂ ਦੇ ਸ਼ਰਧਾਂਜਲੀ ਸਮਾਗਮ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਸੰਬੋਧਨ ਕਰਦੇ ਹੋਏ ਕੈਪਸ਼ਨ-23ਕੇਪੀਟੀ21ਪੀ ਮੇਜਰ ਸਿੰਘ ਿਢੱਲੋਂ ਦੇ ਸ਼ਰਧਾਂਜਲੀ ਸਮਾਗਮ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਸੰਬੋਧਨ ਕਰਦੇ ਹੋਏਹੋਰ ਪੜ੍ਹੇ

ਗਾਇਕ ਚੰਗੇ ਗੀਤ ਗਾਉਣ - ਮਨੋਹਰ ਧਾਰੀਵਾਲ

Updated on: Wed, 23 May 2018 06:54 PM (IST)

ਕੈਪਸ਼ਨ-23ਕੇਪੀਟੀ15ਪੀ, ਮਨੋਹਰ ਧਾਰੀਵਾਲ ਦੀ ਤਸਵੀਰ। ਪੱਤਰ ਪ੍ਰੇਰਕ, ਿਢੱਲਵਾਂ : ਅਸ਼ਲੀਲਤਾ ਸਾਡੇ ਸਮਾਜ ਵਿਚ ਦਿਨੋਂ-ਦਿਨ ਆ ਕੈਪਸ਼ਨ-23ਕੇਪੀਟੀ15ਪੀ, ਮਨੋਹਰ ਧਾਰੀਵਾਲ ਦੀ ਤਸਵੀਰ। ਪੱਤਰ ਪ੍ਰੇਰਕ, ਿਢੱਲਵਾਂ : ਅਸ਼ਲੀਲਤਾ ਸਾਡੇ ਸਮਾਜ ਵਿਚ ਦਿਨੋਂ-ਦਿਨ ਆਹੋਰ ਪੜ੍ਹੇ

ਫਾਫ ਨੇ ਚੇਨਈ ਨੂੰ ਬਣਾਇਆ ਸੁਪਰ ਕਿੰਗਜ਼

Updated on: Wed, 23 May 2018 12:02 AM (IST)

-ਸਨਰਾਈਜ਼ਰਜ਼ ਨੂੰ ਹਰਾ ਕੇ ਕਟਾਈ ਫਾਈਨਲ ਦੀ ਟਿਕਟ ਨਵੀਂ ਦਿੱਲੀ (ਜੇਐੱਨਐੱਨ) : ਘੱਟ ਸਕੋਰ ਦਾ ਬਚਾਅ ਕਰਨ ਵਾਲੀ ਮਾਸਟਰ ਟ -ਸਨਰਾਈਜ਼ਰਜ਼ ਨੂੰ ਹਰਾ ਕੇ ਕਟਾਈ ਫਾਈਨਲ ਦੀ ਟਿਕਟ ਨਵੀਂ ਦਿੱਲੀ (ਜੇਐੱਨਐੱਨ) : ਘੱਟ ਸਕੋਰ ਦਾ ਬਚਾਅ ਕਰਨ ਵਾਲੀ ਮਾਸਟਰ ਟ -ਸਨਰਾਈਜ਼ਰਜ਼ ਨੂੰ ਹਰਾ ਕੇ ਕਟਾਈ ਫਾਈਨਲ ਦੀ ਟਿਕਟ ਨਵੀਂ ਦਿੱਲੀ (ਜੇ... ਹੋਰ ਪੜ੍ਹੇ

« Previous | 2 | 3 | 4 | 5 | 6 | 7 | 8 | 9 | 10 | Next »