ਜਿੱਤ ਗਿਆ ਮੈਂ

Updated on: Fri, 17 Feb 2017 09:43 PM (IST)
  

ਬੁਲਗਾਰੀਆ ਦੇ ਗਿ੍ਰਗੋਰ ਦਿਮਿਤ੫ੋਵ ਨੇ ਰੋਟਰਡਮ ਵਰਲਡ ਟੈਨਿਸ ਏਟੀਪੀ ਟੂਰਨਾਮੈਂਟ 'ਚ ਉਜਬੇਕਿਸਤਾਨ ਦੇ ਡੇਨਿਸ ਇਸਤੋਮਿਨ ਨੂੰ 7-6, 6-1, ਨਾਲ ਮਾਤ ਦੇ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਹੁਣ ਉਨ੍ਹਾਂ ਦਾ ਸਾਹਮਣਾ ਬੈਲਜੀਅਮ ਦੇ ਡੇਵਿਡ ਗਾਫਿਨ ਨਾਲ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: mast photo