ਭਾਈਵਾਲੀ 'ਚ ਖੇਡੀਆਂ ਰਿਕਾਰਡ ਗੇਂਦਾਂ

Updated on: Mon, 04 Dec 2017 07:07 PM (IST)
  

ਏਂਜੇਲੋ ਮੈਥਿਊਜ਼ ਤੇ ਦਿਨੇਸ਼ ਚਾਂਦੀਮਲ ਨੇ ਭਾਈਵਾਲੀ 'ਚ 476 ਗੇਂਦਾਂ ਖੇਡੀਆਂ। 2010 ਤੋਂ ਭਾਰਤ 'ਚ ਕਿਸੇ ਮਹਿਮਾਨ ਟੀਮ ਦੀ ਜੋੜੀ ਵੱਲੋਂ ਖੇਡੀਆਂ ਗਈਆਂ ਇਹ ਸਭ ਤੋਂ ਜ਼ਿਆਦਾ ਗੇਂਦਾਂ ਹਨ। ਫਰਵਰੀ 2010 'ਚ ਦੱਖਣੀ ਅਫਰੀਕਾ ਦੇ ਜੈਕ ਕੈਲਿਸ ਤੇ ਹਾਸ਼ਿਮ ਅਮਲਾ ਨੇ ਨਾਗਪੁਰ 'ਚ 641 ਗੇਂਦਾਂ ਖੇਡੀਆਂ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: mast matter