ਭਾਰਤ ਨੇ ਜੂਡੋ 'ਚ ਜਿੱਤੇ ਤਿੰਨ ਮੈਡਲ

Updated on: Mon, 17 Jul 2017 12:41 AM (IST)
  

ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਨੇ ਕਿਰਗਿਸਤਾਨ ਦੇ ਵਿਸ਼ਕੇਕ 'ਚ ਸਮਾਪਤ ਏਸ਼ੀਆਈ ਕੈਡੇਟ ਜੂਡੋ ਚੈਂਪੀਅਨਸ਼ਿਪ 'ਚ ਇਕ ਗੋਲਡ ਤੇ ਦੋ ਕਾਂਸੇ ਸਮੇਤ ਤਿੰਨ ਮੈਡਲ ਹਾਸਿਲ ਕੀਤੇ। ਭਾਰਤ ਵੱਲੋਂ ਕੁੱਲ 17 ਮੈਂਬਰੀ ਟੀਮ ਨੇ ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲਿਆ ਸੀ।

ਫਾਈਨਲ 'ਚ ਹਾਰੇ ਰਾਮਕੁਮਾਰ ਤੇ ਕਰਮਨ

ਨਵੀਂ ਦਿੱਲੀ (ਪੀਟੀਆਈ) : ਰਾਮਕੁਮਾਰ ਰਾਮਨਾਥਨ ਨੂੰ ਆਪਣੇ ਪਹਿਲੇ ਏਟੀਪੀ ਚੈਲੰਜਰ ਪੱਧਰ ਦੇ ਸਿੰਗਲਜ਼ ਖ਼ਿਤਾਬ ਤੇ ਕਰਮਨ ਕੌਰ ਥਾਂਡੀ ਨੂੰ ਪਹਿਲੇ ਆਈਟੀਐੱਫ ਸਿੰਗਲਜ਼ ਖ਼ਿਤਾਬ ਲਈ ਉਡੀਕ ਕਰਨੀ ਪਵੇਗੀ। ਦੋਵਾਂ ਖਿਡਾਰੀਆਂ ਨੂੰ ਯਮਵਾਰ ਵਿਨੇਟਕਾ ਚੈਲੰਜਰ ਤੇ ਨਿਮਾਨ 'ਚ ਚੱਲ ਰਹੇ ਆਈਟੀਐੱਫ ਟੂਰਨਾਮੈਂਟ ਦੇ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kuch alag