ਮਹਿਕਦੀਪ ਦੀ ਰਾਸ਼ਟਰੀ ਟੀਮ ਲਈ ਚੋਣ

Updated on: Fri, 21 Apr 2017 07:33 PM (IST)
  
karate player

ਮਹਿਕਦੀਪ ਦੀ ਰਾਸ਼ਟਰੀ ਟੀਮ ਲਈ ਚੋਣ

ਲਖਬੀਰ ਖੁੰਡਾ, ਧਾਰੀਵਾਲ- ਕਰਾਟੇ ਐਸੋਸੀਏਸ਼ਨ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਰਵਾਈ ਸੂਬਾ ਪੱਧਰੀ ਕਰਾਟੇ ਚੈਂਪੀਅਨਸਿੱਪ 'ਚ ਇੰਡੀਅਨ ਹੈਰੀਟੇਜ ਪਬਲਿਕ ਸਕੂਲ ਦੀ ਟੀਮ ਨੇ 40 ਕਿਲੋਗ੫ਾਮ ਵਰਗ ਵਿਚ ਪਹਿਲਾ ਸਥਾਨ ਪ੫ਾਪਤ ਕੀਤਾ। ਇਸ ਸਬੰਧ 'ਚ ਪਿ੫ੰਸੀਪਲ ਪਵਨ ਸੂਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਚ ਗੁਰਵੰਤ ਸਿੰਘ ਸੈਨਸੂਈ ਦੀ ਦੇਖ ਰੇਖ ਹੇਠ ਉਨ੍ਹਾਂ ਦੀ ਸਕੂਲ ਦੀ ਟੀਮ ਨੇ ਹਿੱਸਾ ਲਿਆ ਸੀ, ਜਿਸ 'ਚ ਜਿੱਤ ਉਪਰੰਤ ਟੀਮ ਖਿਡਾਰਨ ਮਹਿਕਦੀਪ ਕੌਰ ਰਾਸ਼ਟਰੀ ਚੈਂਪੀਅਨਸਿੱਪ ਲਈ ਚੁਣੀ ਗਈ ਹੈ। ਉਨ੍ਹਾਂ ਇਨ੍ਹਾਂ ਕਰਾਟੇ ਖਿਡਾਰਨਾਂ ਨੂੰ ਸਕੂਲ ਪਹੁੰਚਣ 'ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਮੈਡਮ ਚਰਨਜੀਤ ਕੌਰ, ਮੈਡਮ ਸੰਦੀਪ ਕੌਰ ਆਦਿ ਵੀ ਹਾਜ਼ਰ ਸਨ।

21ਜੀਆਰਪੀਪੀਬੀ29

ਇੰਡੀਅਨ ਹੈਰੀਟੇਜ ਪਬਲਿਕ ਸਕੂਲ ਵਿਖੇ ਕਰਾਟੇ ਖਿਡਾਰਨਾਂ ਨੂੰ ਪਿ੫ੰਸੀਪਲ ਪਵਨ ਸੂਦ ਸਨਮਾਨਿਤ ਕਰਦੇ ਹੋਏ। ਪੰਜਾਬੀ ਜਾਗਰਣ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: karate player