ਕਪਿਲ ਦੇਵ

Updated on: Tue, 14 Nov 2017 11:11 PM (IST)
  

ਅਸੀਂ ਕੋਹਲੀ ਵੱਲ ਦੇਖਦੇ ਹਾਂ। ਉਹ ਸਾਡੇ ਹੀਰੋ ਹਨ। ਠੀਕ ਉਵੇਂ ਹੀ ਜਿਵੇਂ ਡਾਲਮੀਆ ਸਨ। ਤੁਸੀਂ ਚੀਜ਼ਾਂ ਬਦਲ ਸਕਦੇ ਹੋ ਤੇ ਤੁਸੀਂ ਫਿਟਨੈੱਸ ਦੇ ਮਾਮਲੇ 'ਚ ਅਜਿਹਾ ਕੰਮ ਕੀਤਾ ਜਿਸ 'ਤੇ ਸਾਰਿਆਂ ਨੂੰ ਮਾਣ ਹੈ। ਅਸੀਂ ਿਯਕਟਰ ਹੋਣ ਵਜੋਂ ਕਹਿ ਸਕਦੇ ਹਾਂ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ। ਤੁਹਾਡੇ ਕੋਲ ਖ਼ੁਦ 'ਤੇ ਭਰੋਸਾ ਕਰਨ ਦੀ ਯੋਗਤਾ ਹੈ।

-ਕਪਿਲ ਦੇਵ, ਸਾਬਕਾ ਿਯਕਟਰ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Kapil dev