ਜਿੰਦਲ ਮਹਿਲ ਨਾਲ ਭਿੜਨਗੇ ਟਿ੫ਪਲ ਐੱਚ

Updated on: Tue, 14 Nov 2017 10:00 PM (IST)
  

ਨਵੀਂ ਦਿੱਲੀ : ਡਬਲਯੂਡਬਲਯੂਈ ਦੇ ਸੀਈਓ ਤੇ ਸਾਬਕਾ ਵਿਸ਼ਵ ਚੈਂਪੀਅਨ ਟਿ੫ਪਲ ਐੱਚ ਨੇ ਭਾਰਤੀ ਰੈਸਲਰ ਜਿੰਦਲ ਮਹਿਲ ਨੂੰ ਦਸੰਬਰ 'ਚ ਹੋਣ ਵਾਲੇ ਲਾਈਵ ਇਵੈਂਟਸ ਲਈ ਚੈਲੰਜ ਦਿੱਤਾ ਹੈ। ਟਿ੍ਰਪਲ ਐੱਚ ਦੇ ਇਸ ਚੈਲੰਜ ਨੂੰ ਜਿੰਦਲ ਮਹਿਲ ਨੇ ਸਵੀਕਾਰ ਕਰ ਲਿਆ ਹੈ। ਇਨ੍ਹਾਂ ਦੋਵਾਂ ਵਿਚਾਲੇ ਨੌਂ ਦਸੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ 'ਚ ਮਹਾ ਮੁਕਾਬਲਾ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Jinder mahal