ਅੱਠਵੇਂ ਖ਼ਿਤਾਬ ਦੀ ਭਾਲ 'ਚ ਉਤਰੇਗਾ ਭਾਰਤ

Updated on: Fri, 14 Sep 2018 09:39 PM (IST)
  

ਢਾਕਾ : ਹੁਣ ਤਕ ਅਜੇਤੂ ਰਹੀ ਮੌਜੂਦਾ ਚੈਂਪੀਅਨ ਭਾਰਤੀ ਟੀਮ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਕੱਪ (ਸੈਫ ਕੱਪ) ਦੇ ਫਾਈਨਲ 'ਚ ਸ਼ਨਿਚਰਵਾਰ ਨੂੰ ਮਾਲਦੀਵ ਨਾਲ ਭਿੜੇਗੀ ਜਿੱਥੇ ਉਸ ਦੀ ਨਜ਼ਰ ਅੱਠਵੇਂ ਖ਼ਿਤਾਬ 'ਤੇ ਹੋਵੇਗੀ। ਭਾਰਤੀ ਟੀਮ ਨੇ 2003 ਨੂੰ ਛੱਡ ਕੇ ਇਸ ਟੂਰਨਾਮੈਂਟ ਦੇ ਫਾਈਨਲ 'ਚ ਹਮੇਸ਼ਾ ਥਾਂ ਬਣਾਈ ਹੈ।

ਭਾਰਤ ਦੀ ਅੰਡਰ-19 ਫੁੱਟਬਾਲ ਟੀਮ ਹਾਰੀ

ਨਵੀਂ ਦਿੱਲੀ : ਯੂਰਪੀ ਦੌਰੇ 'ਤੇ ਗਈ ਭਾਰਤ ਦੀ ਅੰਡਰ-19 ਟੀਮ ਨੂੰ ਸਰਬੀਆ ਖ਼ਿਲਾਫ਼ ਪਹਿਲੇ ਦੋਸਤਾਨਾ ਫੁੱਟਬਾਲ ਮੈਚ ਵਿਚ 0-2 ਨਾਲ ਮਾਤ ਦਾ ਸਾਹਮਣਾ ਕਰਨਾ ਪਿਆ। ਸਰਬੀਆ ਵਲੋਂ ਬੋਸਿਕ ਰਾਡੀਜੋਵੋ (30ਵੇਂ ਮਿੰਟ) ਤੇ ਦੂਜੇ ਅੱਧ ਵਿਚ ਅਲੈਗਜ਼ੈਂਡਰ ਕੋਸਟਿਕ (82ਵੇਂ ਮਿੰਟ) ਨੇ ਗੋਲ ਕੀਤੇ। ਹਾਰ ਦੇ ਬਾਵਜੂਦ ਭਾਰਤੀ ਨੌਜਵਾਨ ਖਿਡਾਰੀਆਂ ਨੇ ਚੰਗੀ ਖੇਡ ਦਿਖਾਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: indian football