ਭਾਰਤੀ ਅੰਡਰ-17 ਟੀਮ ਨੇ ਬੇਲਾਰੂਸ ਨੂੰ ਹਰਾਇਆ

Updated on: Wed, 11 Jan 2017 12:42 AM (IST)
  

ਨਵੀਂ ਦਿੱਲੀ (ਪੀਟੀਆਈ) : ਭਾਰਤੀ ਅੰਡਰ-17 ਫੁੱਟਬਾਲ ਟੀਮ ਨੇ ਰੂਸ 'ਚ ਖੇਡੇ ਜਾ ਰਹੇ ਵਾਲੇਂਟਿਨ ਗ੍ਰਾਨਾਟਕਿਨ ਮੈਮੋਰੀਅਲ ਕੱਪ 'ਚ ਮੰਗਲਵਾਰ ਨੂੰ ਬੇਲਾਰੂਸ ਦੀ ਅੰਡਰ-18 ਟੀਮ ਨੂੰ ਇੱਕੋ-ਇਕ ਗੋਲ ਨਾਲ ਹਰਾ ਦਿੱਤਾ। ਪਹਿਲੇ ਮੈਚ 'ਚ ਰੂਸ ਦੀ ਅੰਡਰ-18 ਟੀਮ ਹੱਥੋਂ 0-8 ਨਾਲ ਕਰਾਰੀ ਮਾਤ ਸਹਿਣ ਵਾਲੀ ਭਾਰਤੀ ਨੇ ਬੇਲਾਰੂਸ ਖ਼ਿਲਾਫ਼ ਸ਼ਾਨਦਾਰ ਖੇਡ ਦਿਖਾਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: India U-17 football World Cup team beats Belarus 1-0