ਭਾਰਤੀ ਅੰਡਰ-17 ਟੀਮ ਨੇ ਇਟਲੀ ਨੂੰ ਹਰਾਇਆ

Updated on: Sat, 20 May 2017 01:13 AM (IST)
  

ਅਰੀਜੋ (ਆਈਏਐੱਨਐੱਸ) : ਭਾਰਤੀ ਅੰਡਰ-17 ਫੁੱਟਬਾਲ ਟੀਮ ਨੇ ਸ਼ੁੱਕਰਵਾਰ ਨੂੰ ਇੱਥੇ ਦੋਸਤਾਨਾ ਮੈਚ 'ਚ ਇਟਲੀ ਦੀ ਅੰਡਰ-17 ਟੀਮ ਨੂੰ 2-0 ਨਾਲ ਹਰਾ ਦਿੱਤਾ। ਭਾਰਤ ਵੱਲੋਂ ਅਭੀਜੀਤ ਸਰਕਾਰ ਨੇ 31ਵੇਂ ਮਿੰਟ 'ਚ ਜਦਕਿ ਰਾਹੁਲ ਪ੍ਰਵੀਣ ਨੇ 80ਵੇਂ ਮਿੰਟ 'ਚ ਗੋਲ ਕੀਤੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: India U-17 beat Italy in friendly tie