ਵਾਦੀ 'ਚ ਦਿਖਾਈ ਦਿੱਤਾ ਆਈ ਲੀਗ ਦਾ ਰੋਮਾਂਚ

Updated on: Tue, 06 Nov 2018 11:18 PM (IST)
  

ਸ੍ਰੀਨਗਰ : ਵਾਦੀ ਦੇ ਫੁੱਟਬਾਲ ਪ੍ਰੇਮੀਆਂ ਨੇ ਮੰਗਲਵਾਰ ਨੂੰ ਪਹਿਲੀ ਵਾਰ ਆਈ-ਲੀਗ ਵਿਚ ਆਪਣੀ ਟੀਮ ਰੀਅਲ ਕਸ਼ਮੀਰ ਨੂੰ ਖੇਡਦੇ ਦੇਖਿਆ ਜਿੱਥੇ ਉਨ੍ਹਾਂ ਨੇ ਆਪਣੀ ਟੀਮ ਦਾ ਉਤਸ਼ਾਹ ਵਧਾਇਆ। ਆਈ-ਲੀਗ ਵਿਚ ਸ਼ੁਰੂਆਤ ਕਰਨ ਵਾਲੀ ਰੀਅਲ ਕਸ਼ਮੀਰ ਦੀ ਟੀਮ ਨੇ ਆਪਣੇ ਪਹਿਲੇ ਘਰੇਲੂ ਮੈਚ ਵਿਚ ਚਰਚਿਲ ਬ੍ਰਦਰਜ਼ ਨੂੰ ਗੋਲ ਰਹਿਤ ਡਰਾਅ (0-0) 'ਤੇ ਰੋਕ ਦਿੱਤਾ। ਇਸ ਮੈਚ ਦਾ ਮਜ਼ਾ ਲੈਣ ਲਈ ਹਜ਼ਾਰਾਂ ਦਰਸ਼ਕ ਪੁੱਜੇ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: football match