ਭਾਰਤ ਨੇ ਨੇਪਾਲ ਨੂੰ 10-0 ਨਾਲ ਹਰਾਇਆ

Updated on: Wed, 20 Dec 2017 12:27 AM (IST)
  

ਢਾਕਾ : ਪਿ੍ਰਅੰਕਾ ਦੇਵੀ ਤੇ ਸੁਨੀਲਾ ਮੁੰਡਾ ਦੀ ਹੈਟਿ੫ਕ ਦੀ ਬਦੌਲਤ ਭਾਰਤ ਦੀ ਅੰਡਰ-15 ਮਹਿਲਾ ਫੁੱਟਬਾਲ ਟੀਮ ਨੇ ਮੰਗਲਵਾਰ ਨੂੰ ਇੱਥੇ ਸੈਫ ਚੈਂਪੀਅਨਸ਼ਿਪ ਦੇ ਮੁਕਾਬਲੇ 'ਚ ਦੋਵੇਂ ਅੱਧ 'ਚ ਸ਼ਾਨਦਾਰ ਪੰਜ-ਪੰਜ ਗੋਲ ਕਰ ਕੇ ਨੇਪਾਲ ਨੂੰ 10-0 ਨਾਲ ਦਰੜਿਆ। ਪਿ੍ਰਅੰਕਾ ਤੇ ਸੁਨੀਤਾ ਦੀ ਹੈਟਿ੫ਕ ਤੋਂ ਇਲਾਵਾ ਲਿੰਡਾ ਕੋਮ ਨੇ ਦੋ ਜਦਕਿ ਸਾਂਥੀਆ ਤੇ ਅਨੇ ਬਾਈ ਨੇ ਇਕ ਇਕ ਗੋਲ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: football championship