ਸਕੋਰ ਬੋਰਡ

Updated on: Sat, 14 Apr 2018 09:02 PM (IST)
  

ਟਾਸ : ਦਿੱਲੀ ਡੇਅਰਡੇਵਿਲਜ਼ (ਫੀਲਡਿੰਗ)

ਮੈਨ ਆਫ ਦ ਮੈਚ : ਜੇਸਨ ਰਾਏ

ਮੁੰਬਈ ਇੰਡੀਅਨਜ਼ : 194/7 (20 ਓਵਰ)

ਦੌੜਾਂ, ਗੇਂਦਾਂ, ਚੌਕੇ, ਛੱਕੇ

ਸੂਰਜ ਕੁਮਾਰ ਯਾਦਵ ਲੱਤ ਅੜਿੱਕਾ ਬੋ. ਤੇਵਤੀਆ 53, 32, 07, 01

ਏਵਿਨ ਲੁਇਸ ਕੈ. ਰਾਏ ਬੋ. ਤੇਵਤੀਆ 48, 28, 04, 04

ਇਸ਼ਾਨ ਕਿਸ਼ਨ ਬੋ. ਿਯਸ਼ਚੀਅਨ 44, 23, 05, 02

ਰੋਹਿਤ ਸ਼ਰਮਾ ਕੈ. ਰਾਏ ਬੋ. ਬੋਲਟ 18, 15, 02, 00

ਕੀਰੋਨ ਪੋਲਾਰਡ ਬੋ. ਿਯਸ਼ਚੀਅਨ 00, 01, 00, 00

ਕਰੁਣਾਲ ਪਾਂਡਿਆ ਕੈ. ਤੇਵਤੀਆ ਬੋ. ਸ਼ਮੀ 11, 10, 01, 00

ਹਾਰਦਿਕ ਪਾਂਡਿਆ ਕੈ. ਅਈਅਰ ਬੋ. ਬੋਲਟ 02, 03, 00, 00

ਅਕੀਲਾ ਧਨੰਜੇ ਅਜੇਤੂ 04, 05, 00, 00

ਮਯੰਕ ਮਾਰਕੰਡੇ ਅਜੇਤੂ 04, 03, 00, 00

ਵਾਧੂ : 10 ਦੌੜਾਂ

ਕੁੱਲ : 20 ਓਵਰਾਂ 'ਚ ਸੱਤ ਵਿਕਟਾਂ 'ਤੇ 194 ਦੌੜਾਂ

ਵਿਕਟਾਂ : 1-102 (ਲੁਇਸ, 8.6), 2-109 (ਸੂਰਜ ਕੁਮਾਰ, 10.2), 3-166 (ਕਿਸ਼ਨ, 15.4), 4-166 (ਪੋਲਾਰਡ, 15.5), 5-179 (ਰੋਹਿਤ, 17.3), 6-185 (ਕਰੁਣਾਲ, 18.3), 7-187 (ਹਾਰਦਿਕ, 19.1)

ਗੇਂਦਬਾਜ਼ੀ :

ਟ੫ੇਂਟ ਬੋਲਟ 4-0-39-2, ਸ਼ਾਦਾਬ ਨਦੀਮ 2-0-22-0, ਮੁਹੰਮਦ ਸ਼ਮੀ 4-0-36-1, ਡੇਨੀਅਲ ਿਯਸ਼ਚੀਅਨ 3-0-35-2, ਰਾਹੁਲ ਤੇਵਤੀਆ 4-0-36-2, ਗਲੇਨ ਮੈਕਸਵੈਲ 3-0-21-0

---

ਦਿੱਲੀ ਡੇਅਰਡੇਵਿਲਜ਼ : 195/3 (20 ਓਵਰ)

ਜੇਸਨ ਰਾਏ ਅਜੇਤੂ 91, 53, 06, 06

ਗੌਤਮ ਗੰਭੀਰ ਕੈ. ਸ਼ਰਮਾ ਬੋ. ਮੁਸਤਫਿਜੁਰ 15, 16, 02, 00

ਰਿਸ਼ਭ ਪੰਤ ਕੈ. ਪੋਲਾਰਡ ਬੋ. ਕਰੁਣਾਲ 47, 25, 06, 02

ਗਲੇਨ ਮੈਕਸਵੈਲ ਕੈ. ਹਾਰਦਿਕ ਬੋ. ਕਰੁਣਾਲ 13, 06, 01, 01

ਸ਼੍ਰੇਅਸ ਅਈਅਰ ਅਜੇਤੂ 27, 20, 03, 01

ਵਾਧੂ : 02 ਦੌੜਾਂ

ਕੁੱਲ : 20 ਓਵਰਾਂ 'ਚ ਤਿੰਨ ਵਿਕਟਾਂ 'ਤੇ 195 ਦੌੜਾਂ

ਵਿਕਟਾਂ : 1-50 (ਗੰਭੀਰ, 5.1), 2-119 (ਪੰਤ, 11.5), 3-135 (ਮੈਕਸਵੈਲ, 13.2)

ਗੇਂਦਬਾਜ਼ੀ : ਹਾਰਦਿਕ ਪਾਂਡਿਆ 2-0-32-0, ਅਕੀਲਾ ਧਨੰਜੇ 4-0-47-0, ਜਸਪ੍ਰੀਤ ਬੁਮਰਾਹ 4-0-27-0, ਮੁਸਤਫਿਜੁਰ ਰਹਿਮਾਨ 4-0-25-1, ਮਯੰਕ ਮਾਰਕੰਡੇ 3-0-42-0, ਕਰੁਣਾਲ ਪਾਂਡਿਆ 3-0-21-2

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: English Keyword