ਭਾਰਤ ਨੇ ਫਲਸਤੀਨ ਨੂੰ ਹਰਾਇਆ

Updated on: Thu, 21 Sep 2017 12:37 AM (IST)
  

ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਨੇ ਦੂਜੇ ਅੱਧ 'ਚ ਸ਼ਾਨਦਾਰ ਖੇਡ ਦੀ ਬਦੌਲਤ ਕਾਠਮਾਂਡੂ 'ਚ ਚੱਲ ਰਹੀ ਏਐੱਫਸੀ ਅੰਡਰ-16 ਚੈਂਪੀਅਨਸ਼ਿਪ 2018 ਕੁਆਲੀਫਾਇਰ 'ਚ ਫਲਸਤੀਨ ਨੂੰ 3-0 ਨਾਲ ਮਾਤ ਦਿੱਤੀ। ਹੁਣ ਭਾਰਤੀ ਟੀਮ ਦਾ ਸਾਹਮਣਾ 22 ਸਤੰਬਰ ਨੂੰ ਨੇਪਾਲ ਨਾਲ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Delhi Dynamos sign Nandha on loan