ਸਾਨੂੰ ਆਸਟ੫ੇਲੀਆਈ ਤਰੀਕੇ ਨਾਲ ਖੇਡਣਾ ਪਵੇਗਾ : ਵਾਰਨਰ

Updated on: Mon, 09 Oct 2017 09:54 PM (IST)
  

ਗੁਹਾਟੀ (ਪੀਟੀਆਈ) : ਆਸਟ੫ੇਲੀਆਈ ਟੀਮ ਦੇ ਕਾਰਜਕਾਰੀ ਕਪਤਾਨ ਡੇਵਿਡ ਵਾਰਨਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਦਾ ਮਨੋਬਲ ਘੱਟ ਨਹੀਂ ਹੋਇਆ ਹੈ ਤੇ ਭਾਰਤ ਖ਼ਿਲਾਫ਼ ਮੌਜੂਦਾ ਲੜੀ 'ਚ ਟੀਮ ਜ਼ੋਰਦਾਰ ਵਾਪਸੀ ਕਰੇਗੀ ਪਰ ਇਸ ਲਈ ਸਾਨੂੰ 'ਆਸਟ੫ੇਲੀਆਈ ਤਰੀਕੇ' ਦੀ ਿਯਕਟ ਖੇਡਣੀ ਪਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: david warner