ਪਾਕਿਸਤਾਨ ਹਾਰਿਆ

Updated on: Thu, 14 Sep 2017 12:58 AM (IST)
  

ਲਾਹੌਰ (ਪੀਟੀਆਈ) : ਵਿਸ਼ਵ ਇਲੈਵਨ ਨੇ ਇੰਡੀਪੈਂਡੇਂਸ ਕੱਪ ਦੇ ਦੂਜੇ ਟੀ-20 ਮੈਚ 'ਚ ਪਾਕਿ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਾਕਿ ਵੱਲੋਂ ਦਿੱਤੇ 175 ਦੌੜਾਂ ਦੇ ਟੀਚੇ ਨੂੰ ਵਿਸ਼ਵ ਇਲੈਵਨ ਨੇ ਇਕ ਗੇਂਦ ਬਾਕੀ ਰਹਿੰਦਿਆਂ ਹਾਸਿਲ ਕਰ ਲਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Cricket: World XI beat Pakistan to level series 1-1