ਦਿੱਲੀ ਨੂੰ ਮਿਲੀ ਹਾਰ

Updated on: Wed, 13 Sep 2017 12:12 AM (IST)
  

ਸੋਨੀਪਤ (ਜੇਐੱਨਐੱਨ) : ਮੰਗਲਵਾਰ ਨੂੰ ਪ੍ਰੋ ਕਬੱਡੀ ਲੀਗ-5 ਦੇ ਖੇਡੇ ਗਏ ਮੁਕਾਬਲਿਆਂ 'ਚ ਹਰਿਆਣਾ ਸਟੀਲਰਜ਼ ਨੇ ਦਬੰਗ ਦਿੱਲੀ ਨੂੰ 27-24 ਨਾਲ ਜਦਕਿ ਬੰਗਾਲ ਵਾਰੀਅਰਜ਼ ਨੇ ਤੇਲੁਗੂ ਟਾਈਟਨਸ ਨੂੰ 32-21 ਨਾਲ ਹਰਾਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Bengal Warriors edge past Telugu Titans 32-31