ਏਸ਼ਿਆਈ ਗੇਮਜ਼ 'ਚ ਭਾਰਤ ਦੇ 10 ਤਗ਼ਮੇ ਪੱਕੇ

Updated on: Mon, 12 Feb 2018 09:01 PM (IST)
  

ਜਕਾਰਤਾ (ਪੀਟੀਆਈ) : ਤਿੰਨ ਮੁੱਕੇਬਾਜ਼ਾਂ ਦੇ ਸੈਮੀਫਾਈਨਲ 'ਚ ਪਹੁੰਚਣ ਤੇ ਸੱਤ ਹੋਰਾਂ ਦੇ ਬਾਈ ਹਾਸਿਲ ਕਰਕੇ ਆਖਰੀ ਚਾਰ 'ਚ ਥਾਂ ਬਣਾਉਣ ਨਾਲ ਭਾਰਤ ਨੇ ਏਸ਼ਿਆਈ ਗੇਮਜ਼ ਟੈਸਟ ਮੁਕਾਬਲੇ 'ਚ ਦਸ ਤਮਗੇ ਪੱਕੇ ਕਰ ਲਏ।

ਵਿਸ਼ਵ ਯੁਵਾ ਚੈਂਪੀਅਨ ਸ਼ਸ਼ੀ ਚੋਪੜਾ (60 ਕਿਲੋਗ੫ਾਮ) ਤੇ ਏਸ਼ਿਆਈ ਯੁਵਾ ਚਾਂਦੀ ਤਗ਼ਮਾ ਜੇਤੂ ਆਸ਼ੀਸ਼ (64 ਕਿਲੋਗ੫ਾਮ), ਤਿੰਨ ਵਾਰ ਦੇ ਕਿੰਗਜ਼ ਕੱਪ ਦੇ ਸੋਨ ਤਗ਼ਮਾ ਜੇਤੂ ਸ਼ਿਆਮ ਕੁਮਾਰ (49 ਕਿਲੋਗ੫ਾਮ), ਆਪਣੇ-ਆਪਣੇ ਮ੫ੁਕਾਬਲੇ ਜਿੱਤ ਕੇ ਸੈਮੀਫਾਈਨਲ 'ਚ ਪਹੁੰਚੇ। ਉਥੇ ਪਹਿਲੇ ਰਾਊਂਡ 'ਚ ਬਾਈ ਮਿਲਣ ਨਾਲ ਇੰਡੀਆ ਓਪਨ ਦੇ ਸੋਨ ਤਗ਼ਮਾ ਜੇਤੂ ਮਨੀਸ਼ ਕੌਸ਼ਿਕ (60 ਕਿਲੋਗ੫ਾਮ), ਰਿਤੂ ਗਰੇਵਾਲ (51 ਕਿਲੋਗ੫ਾਮ), ਪਵਿੱਤਰ (60 ਕਿਲੋਗ੫ਾਮ), ਸਲਮਾਨ ਸ਼ੇਖ (52 ਕਿਲੋਗ੫ਾਮ), ਏਤਾਸ਼ ਖ਼ਾਨ (56 ਕਿਲੋਗ੫ਾਮ), ਪਵਨ ਕੁਮਾਰ (69 ਕਿਲੋਗ੫ਾਮ) ਤੇ ਆਸ਼ੀਸ਼ ਕੁਮਾਰ (75 ਕਿਲੋਗ੫ਾਮ) ਵੀ ਆਖਰੀ ਚਾਰ 'ਚ ਥਾਂ ਬਣਾਉਣ 'ਚ ਕਾਮਯਾਬ ਰਹੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: asia games news