ਹੁਣ ਏਸ਼ੀਆ ਕੱਪ 'ਤੇ ਦਿਓ ਧਿਆਨ : ਰੋਹਿਤ

Updated on: Thu, 13 Sep 2018 12:17 AM (IST)
  

ਨਵੀਂ ਦਿੱਲੀ : ਭਾਰਤੀ ਿਯਕਟਰ ਰੋਹਿਤ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਅਪਲੋਡ ਕੀਤੀ ਹੈ ਜਿਸ ਵਿਚ ਉਹ ਨੈੱਟ 'ਤੇ ਬੱਲੇਬਾਜ਼ੀ ਦਾ ਅਭਿਆਸ ਕਰ ਰਹੇ ਹਨ। ਇਹ ਵੀਡੀਓ ਉਨ੍ਹਾਂ ਨੇ ਭਾਰਤੀ ਟੀਮ ਨੂੰ ਇੰਗਲੈਂਡ ਵਿਚ ਟੈਸਟ ਸੀਰੀਜ਼ ਦੇ ਆਖ਼ਰੀ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਪੋਸਟ ਕੀਤੀ। ਵੀਡੀਓ ਅਪਲੋਡ ਕਰਦੇ ਹੋਏ ਰੋਹਿਤ ਨੇ ਲਿਖਿਆ 'ਕਿੱਟ ਉਠਾਓ, ਬੈਟ ਉਠਾਓ ਤੇ ਅਗਲੇ ਮਿਸ਼ਨ ਏਸ਼ੀਆ ਕੱਪ 'ਤੇ ਧਿਆਨ ਲਗਾਓ।'

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: asia cup rohit