ਲਕਸ਼ਮਨ ਤੇ ਕਲਾਰਕ ਦੇ ਵੱਖ-ਵੱਖ ਦਾਅਵੇ

Updated on: Wed, 13 Sep 2017 12:00 AM (IST)
  

ਨਵੀਂ ਦਿੱਲੀ (ਸਟੇਟ ਬਿਊਰੋ) : ਭਾਰਤ ਤੇ ਆਸਟ੫ੇਲੀਆ ਦੀ ਟੀਮ ਨੇ ਚਾਹੇ 17 ਸਤੰਬਰ ਤੋਂ ਇਕ ਦੂਜੇ ਨਾਲ ਭਿੜਨਾ ਹੈ ਪਰ ਦੋਵਾਂ ਦੇਸ਼ਾਂ ਦੇ ਸਾਬਕਾ ਖਿਡਾਰੀਆਂ ਵਿਚਾਲੇ ਜਿੱਤ ਨੂੰ ਲੈ ਕੇ ਹੁਣੇ ਤੋਂ ਅੰਦਾਜ਼ੇ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇੱਥੇ ਇਕ ਪ੍ਰੋਗਰਾਮ 'ਚ ਆਏ ਭਾਰਤੀ ਦਿੱਗਜ ਬੱਲੇਬਾਜ਼ ਲਕਸ਼ਮਨ ਦਾ ਮੰਨਣਾ ਹੈ ਕਿ ਵਨ ਡੇ ਸੀਰੀਜ਼ 'ਚ ਭਾਰਤੀ ਟੀਮ ਆਸਟ੫ੇਲੀਆ ਖ਼ਿਲਾਫ਼ 4-1 ਨਾਲ ਜਿੱਤ ਦਰਜ ਕਰੇਗੀ ਜਦਕਿ ਸਾਬਕਾ ਆਸਟ੫ੇਲੀਆਈ ਕਪਤਾਨ ਮਾਈਕਲ ਕਲਾਰਕ ਨੇ ਕਿਹਾ ਕਿ ਸਮਿਥ ਦੀ ਟੀਮ 3-2 ਨਾਲ ਲੜੀ ਜਿੱਤ ਸਕਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ashwin, Jadeja told that wrist spinners being tried: Laxman