ਪਿੰਡ ਕਰਾਵਰ ਵਿਖੇ ਸੈਮੀਨਾਰ ਲਗਾਇਆ

Updated on: Wed, 16 May 2018 07:56 PM (IST)
  
ÁËéÁËÃÁÅðA

ਪਿੰਡ ਕਰਾਵਰ ਵਿਖੇ ਸੈਮੀਨਾਰ ਲਗਾਇਆ

16 ਐਨਐਸਆਰ 122ਪੀ

ਪਿੰਡ ਕਰਾਵਰ ਵਿਖੇ ਕਰਵਾਏ ਕਿੱਤਾ ਮੁੱਖੀ ਸੈਮੀਨਾਰ ਦੀ ਝਲਕ।

ਹਰਮੇਲ ਸਹੂੰਗੜਾ, ਸੜੋਆ : ਪ੫ਧਾਨ ਮੰਤਰੀ ਕੌਸਲ ਕੇਂਦਰ ਸਕੀਮ ਅਧੀਨ ਬੇਰੋਜ਼ਗਾਰ ਨੌਜਵਾਨਾਂ ਨੂੰ ਕਿੱਤਾ ਮੁੱਖੀ ਬਣਾਉਣ ਲਈ ਐੱਨਐੱਸਡੀਸੀ ਵੱਲੋਂ ਪਿੰਡ ਕਰਾਵਰ ਵਿਖੇ ਸੈਮੀਨਾਰ ਲਗਾਇਆ। ਇਸ ਮੌਕੇ ਰਿਲੇਸ਼ਨਸ਼ਿਪ ਮੈਨੇਜਰ ਅਮਨਦੀਪ, ਗੁਰਪ੫ੀਤ ਤੇ ਕੁਲਵਿੰਦਰ ਨੇ ਆਏ ਹੋਏ ਨੌਜਵਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਨੂੰ ਕਿੱਤਾ ਮੁੱਖੀ ਬਣਾਉਣ, ਸਰਕਾਰੀ ਤੇ ਪ੫ਾਈਵੇਟ ਸੈਕਟਰ ਵਿਚ ਨੌਕਰੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।¢ਇਸ ਮੌਕੇ ਸਰਪੰਚ ਓਂਕਾਰ ਸਿੰਘ, ਕੈਪਟਨ ਅਮਰਜੀਤ ਸਿੰਘ ਨੇ ਵੀ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਪ੫ੇਰਿਤ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÁËéÁËÃÁÅðA