ਕਰਮਚਾਰੀ ਦਲ ਭਗੜਾਨਾ ਨੇ ਮੰਗਾਂ ਨੂੰ ਲੈਕੇ ਕੀਤੀ ਮੀਟਿੰਗ

Updated on: Wed, 16 May 2018 07:58 PM (IST)
  
ÕðîÚÅðÆ çñ

ਕਰਮਚਾਰੀ ਦਲ ਭਗੜਾਨਾ ਨੇ ਮੰਗਾਂ ਨੂੰ ਲੈਕੇ ਕੀਤੀ ਮੀਟਿੰਗ

ਫੋਟੋ-16 ਆਰਪੀਆਰ 223 ਪੀ

ਕਰਮਚਾਰੀ ਦਲ ਪੰਜਾਬ ਭਗੜਾਨਾ ਦੀ ਮੀਟਿੰਗ ਵਿਚ ਮੈਂਬਰ।

ਸਟਾਫ ਰਿਪੋਰਟਰ, ਰੂਪਨਗਰ : ਕਰਮਚਾਰੀ ਦਲ ਪੰਜਾਬ (ਭਗੜਾਨਾ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੀਤੀ ਗਈ। ਜਿਸ ਵਿਚ ਡੀਏ ਦੀਆਂ ਕਿਸ਼ਤਾਂ ਦੇਣ, ਮੁਲਾਜ਼ਮਾਂ ਦੀ ਪੇ ਗ੍ਰੇਡ ਲਾਗੂ ਕਰਨ, ਸੇਵਾਮੁਕਤ ਮੁਲਾਜ਼ਮਾਂ ਦੀਆਂ ਅਦਾਇਗੀਆਂ ਕਰਨ, ਕੰਟਰੈਕਟ ਮੁਲਾਜ਼ਮ ਵਿਭਾਗ ਵਿਚ ਲੈਣ, ਪੇ ਕਮੀਸ਼ਨ ਰਿਪੋਰਟ ਲਾਗੂ ਕਰਨ, ਖਜ਼ਾਨਾ ਦਫਤਰ ਦੇ ਮੁਲਾਜ਼ਮਾਂ ਦੀਆਂ ਅਦਾਇਗੀਆਂ ਕਰਨ ਅਤੇ ਮੈਡੀਕਲ ਬਿੱਲ ਪਾਸ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿਚ ਗੁਰਬਚਨ ਸਿੰਘ ਬੇਲੀ, ਮਨਜੀਤ ਸਿੰਘ ਜਨਰਲ ਸਕੱਤਰ, ਪਰਮਜੀਤ ਸਿੰਘ, ਮਨਜੀਤ ਸਿੰਘ, ਗੁਰਭਜਨ ਸਿੰਘ, ਹਰਮਿੰਦਰ ਸਿੰਘ, ਸੰਤੋਖ ਸਿੰਘ, ਗੱਜਣ ਸਿੰਘ, ਗੁਰਮੇਲ ਸਿੰਘ, ਸੁਰਿੰਦਰ ਕੁਮਾਰ, ਸ਼ਾਰਦਾ ਪ੍ਰਸ਼ਾਦ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÕðîÚÅðÆ çñ