ਫਸਟ ਏਡ ਸਬੰਧੀ ਸੈਮੀਨਾਰ ਕਰਵਾਇਆ

Updated on: Wed, 16 May 2018 07:56 PM (IST)
  
íÅÂÆ é§ç ñ

ਫਸਟ ਏਡ ਸਬੰਧੀ ਸੈਮੀਨਾਰ ਕਰਵਾਇਆ

ਫੋਟੋ 16 ਆਰਪੀਆਰ 214ਪੀ ਭਾਈ ਨੰਦ ਲਾਲ ਸਕੂਲ ਵਿਖੇ ਸੈਮੀਨਾਰ ਮੌਕੇ ਸੰਬੋਧਨ ਕਰਦੇ ਹੋਏ ਪਿ੫ੰ. ਸਤਨਾਮ ਸਿੰਘ।

ਸੁਰਿੰਦਰ ਸਿੰਘ ਸੋਨੀ, ਸ੫ੀ ਅਨੰਦਪੁਰ ਸਾਹਿਬ : ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ, ਸ੫ੀ ਅੰਮਿ੫ਤਸਰ ਸਾਹਿਬ ਦੇ ਪ੫ਬੰਧ ਅਧੀਨ ਇਲਾਕੇ ਦੀ ਮੋਹਰੀ ਸੰਸਥਾ, ਆਈਐੱਸਓ ਅਤੇ ਸੀਬੀਐੱਸਈ ਤੋਂ ਮਾਨਤਾ ਪ੫ਾਪਤ ਭਾਈ ਨੰਦ ਲਾਲ ਪਬਲਿਕ ਸਕੂਲ, ਸ੫ੀ ਅਨੰਦਪੁਰ ਸਾਹਿਬ ਵਿਖੇ ਫਸਟ ਏਡ ਸਬੰਧੀ ਗੁਰੁੂ ਤੇਗ ਬਹਾਦਰ ਮਲਟੀਸਪੈਸ਼ਲਟੀ ਹਸਪਤਾਲ ਸ੫ੀ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ ਡਾ. ਪੀਜੇਐੱਸ ਕੰਗ ਅਤੇ ਡਾ. ਰੋਮਲਦੀਪ ਕੋਰ ਵੱਲੋਂ ਵਿਸ਼ੇਸ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਫਸਟ ਏਡ ਸਬੰਧੀ ਜਾਣਕਾਰੀ ਦਿੱਤੀ ਕਿ ਮੁਸ਼ਕਿਲ ਸਮੇਂ 'ਚ ਦੂਸਰਿਆਂ ਦੀ ਮੁੱਢਲੀ ਸਹਾਇਤਾ ਕਿਸ ਤਰ੍ਹਾਂ, ਕਿੰਨੇ ਸਮਂੇ 'ਚ ਦਿੱਤੀ ਜਾ ਸਕਦੀ ਹੈ। ਇਸ ਮੌਕੇਪਿ੫ੰਸੀਪਲ ਸਤਨਾਮ ਸਿੰਘ ਨੇ ਜਿਥੇ ਡਾ. ਪੀਜੇਐੱਸ ਕੰਗ ਅਤੇ ਡਾ. ਰੋਮਲਦੀਪ ਕੌਰ ਦਾ ਧੰਨਵਾਦ ਕੀਤਾ ਉੱਥੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਢਲੀ ਸਹਾਇਤਾ ਦੀ ਜਾਣਕਾਰੀ ਕਿਵੇਂ ਸਾਨੂੰ ਦੂਸਰਿਆਂ ਦੀ ਮਦਦ ਕਰਨ 'ਚ ਸਹਾਈ ਹੁੰਦੀ ਹੈ ਅਤੇ ਅਸੀਂ ਉਨ੍ਹਾਂ ਦੀ ਜਾਨ ਬਚਾਉਣ 'ਚ ਕਿਵੇਂ ਮਦਦਗਾਰ ਬਣ ਸਕਦੇ ਹਾਂ। ਇਸ ਮੌਕੇ ਮੈਡਮ ਦਵਿੰਦਰ ਕੌਰ, ਅਵਤਾਰ ਕੌਰ,ੰ ਮਿਨਾਕਸ਼ੀ ਸ਼ਰਮਾ, ਸਰਬਜੀਤ ਸਿੰਘ, ਸਿਮਰਨਜੀਤ ਸਿੰਘ, ਰੁਪਿੰਦਰ ਕੌਰ, ਰਾਹੁਲ ਗੋਤਮ, ਸਤੀਸ ਕੁਮਾਰ, ਮਨਪ੫ੀਤ ਕੌਰ, ਮੀਨਾ ਸ਼ਰਮਾ, ਊਸ਼ਾ, ਸਿਮਰਜੋਤ ਕੌਰ, ਰਵਿੰਦਰ ਕੌਰ, ਧਰਮਿੰਦਰ ਕੌਰ ਅਤੇ ਵਿਦਿਆਰਥੀ ਅਤੇ ਸਮੂਹ ਸਟਾਫ ਹਾਜ਼ਰ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: íÅÂÆ é§ç ñ