ਯੂਪੀ 'ਚ ਕੁੱਤਿਆਂ ਨੇ ਖਾ ਲਈ 10 ਸਾਲਾ ਬੱਚੀ, ਕੁੱਤੇ ਲੈ ਚੁੱਕੇ ਹੁਣ ਤਕ 13 ਜਾਨਾਂ

Updated on: Tue, 15 May 2018 12:52 PM (IST)
  
up dogs

ਯੂਪੀ 'ਚ ਕੁੱਤਿਆਂ ਨੇ ਖਾ ਲਈ 10 ਸਾਲਾ ਬੱਚੀ, ਕੁੱਤੇ ਲੈ ਚੁੱਕੇ ਹੁਣ ਤਕ 13 ਜਾਨਾਂ

ਯੂਪੀ 'ਚ ਕੁੱਤਿਆਂ ਨੇ ਖਾ ਲਈ 10 ਸਾਲਾ ਬੱਚੀ, ਕੁੱਤੇ ਲੈ ਚੁੱਕੇ ਹੁਣ ਤਕ 13 ਜਾਨਾਂ ਲਖਨਊ: ਉੱਤਰ ਪ੫ਦੇਸ਼ 'ਚ ਕੁੱਤਿਆਂ ਨੇ 10 ਸਾਲਾਂ ਦੀ ਇਕ ਬੱਚੀ ਦੀ ਜਾਨ ਲੈ ਲਈ ਹੈ¢ ਇਹ ਘਟਨਾ ਸੀਤਾਪੁਰ ਜ਼ਿਲ੍ਹੇ ਦੇ ਪਿੰਡ ਖੈਰਾਬਾਦ ਵਿਖੇ ਵਾਪਰੀ¢ ਇਸੇ ਜ਼ਿਲ੍ਹੇ ਵਿਚ ਕੁੱਤੇ ਨਵੰਬਰ 2017 ਤੋਂ ਲੈ ਕੇ ਹੁਣ ਤਕ 13 ਜਾਨਾਂ ਲੈ ਚੁੱਕੇ ਹਨ¢ ਇਸ ਕਾਰਨ ਆਮ ਜਨਤਾ ਵਿਚ ਕਾਫ਼ੀ ਰੋਹ ਪਾਇਆ ਜਾ ਰਿਹਾ ਹੈ¢ ਇਸੇ ਰੋਹ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 48 ਘੰਟੇ ਪਹਿਲਾਂ ਇਸ ਜ਼ਿਲ੍ਹੇ ਦਾ ਦੌਰਾ ਵੀ ਕੀਤਾ ਸੀ ਪਰ ਅਵਾਰਾ ਜੰਗਲ਼ੀ ਕੁੱਤਿਆਂ ਦਾ ਖ਼ਾਤਮਾ ਕਰਨ ਲਈ ਹਾਲ਼ੇ ਤਕ ਕੋਈ ਠੋਸ ਕਦਮ ਨਹੀਂ ਚੁੱਕੇ ਗਏ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: up dogs