ਭਾਜਪਾ ਵਿਧਾਇਕ ਸੇਂਗਰ ਗਿ੫ਫ਼ਤਾਰ

Updated on: Fri, 13 Apr 2018 01:55 PM (IST)
  
Unnao rape case BJP Kuldeep sengar  will be arrested

ਭਾਜਪਾ ਵਿਧਾਇਕ ਸੇਂਗਰ ਗਿ੫ਫ਼ਤਾਰ

ਉੱਨਾਓ (ਉੱਤਰ ਪ੫ਦੇਸ਼): ਸੀਬੀਆਈ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਗਿ੫ਫ਼ਤਾਰ ਕਰ ਲਿਆ ਹੈ¢ ਵਿਧਾਇਕ 'ਤੇ ਦੋਸ਼ ਹੈ ਕਿ ਉਸ ਨੇ 16 ਵਰਿ੍ਹਆਂ ਦੀ ਇਕ ਲੜਕੀ ਨਾਲ ਜਬਰ ਜਨਾਹ ਕੀਤਾ ਹੈ¢ ਸੇਂਗਰ ਚਾਰ ਵਾਰ ਵਿਧਾਇਕ ਚੁਣਿਆ ਜਾ ਚੁੱਕਾ ਹੈ¢ ਵਿਧਾਇਕ ਦੇ ਭਰਾ ਅਤੁਲ ਸਿੰਘ ਸੇਂਗਰ ਨੇ ਬੀਤੀ 3 ਅਪ੫ੈਲ ਨੂੰ ਪੀੜਤ ਕੁੜੀ ਦੇ ਪਿਤਾ ਨਾਲ ਕੁੱਟਮਾਰ ਕੀਤੀ ਸੀ ਕਿਉਂਕਿ ਉਨ੍ਹਾਂ ਨੇ ਵਿਧਾਇਕ ਖ਼ਿਲਾਫ਼ ਐੱਫ਼ਆਈਆਰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ¢ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ 9 ਅਪ੫ੈਲ ਨੂੰ ਪਿਤਾ ਦੀ ਮੌਤ ਹੋ ਗਈ ਸੀ¢ ਇਸ ਮਾਮਲੇ ਵਿਚ ਹੁਣ ਤਕ ਛੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Unnao rape case BJP Kuldeep sengar will be arrested