ਜਲੰਧਰ ਦਿਹਾਤ ਦੇ ਐੱਸਐੱਸਪੀ ਬਣੇ ਨਵਜੋਤ ਸਿੰਘ ਮਾਹਲ

Updated on: Wed, 11 Jul 2018 09:30 PM (IST)
  

ਸੀਟਪੀੀ15 ਨਵਜੋਤ ਸਿੰਘ ਮਾਹਲ।

ਰਾਕੇਸ਼ ਗਾਂਧੀ ਜਲੰਧਰ : ਪੰਜਾਬ ਸਰਕਾਰ ਵੱਲੋਂ 30ਐੱਸਐੱਸਪੀ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਤਬਾਦਲਿਆਂ 'ਚ ਅੱਜ ਜਲੰਧਰ ਦਿਹਾਤ ਦੇ ਐੱਸਐੱਸਪੀ ਗੁਰਪ੫ੀਤ ਸਿੰਘ ਭੁੱਲਰ ਦੀ ਜਗ੍ਹਾ ਨਵਜੋਤ ਸਿੰਘ ਮਾਹਲ ਨੂੰ ਜਲੰਧਰ ਦਿਹਾਤ ਦਾ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ¢ਜਦਕਿ ਗੁਰਪ੫ੀਤ ਸਿੰਘ ਭੁੱਲਰ ਨੂੰ ਪਦ ਉਨਤ ਕਰਕੇ ਏਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਮਾਹਲ ਇਸ ਤੋਂ ਪਹਿਲਾਂ ਖੰਨਾ ਪੁਲਿਸ ਦੇ ਐੱਸਐੱਸਪੀ ਸਨ। ¢

ਦੱਸਣਯੋਗ ਹੈ ਕਿ ਨਵਜੋਤ ਸਿੰਘ ਮਾਹਲ ਦਾ ਜਲੰਧਰ ਨਾਲ ਪੁਰਾਣਾ ਰਿਸ਼ਤਾ ਹੈ। ਉਹ ਇੱਥੇ ਡੀਸੀਪੀ ਤੇ ਏਡੀਸੀਪੀ ਦੇ ਪਦ 'ਤੇ ਸੇਵਾਵਾਂ ਦੇ ਚੁੱਕੇ ਹਨ। ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ssp navjot singh mahal appointmnet of jalandhar dehat news