ਵਿਸ਼ਵ ਦਾ ਪਹਿਲਾਂ ਆਨਲਾਈਨ ਸਿੱਖ ਅਜਾਇਬਘਰ ਲਗਪਗ ਤਿਆਰ

Updated on: Tue, 15 May 2018 12:52 PM (IST)
  
online sikh

ਵਿਸ਼ਵ ਦਾ ਪਹਿਲਾਂ ਆਨਲਾਈਨ ਸਿੱਖ ਅਜਾਇਬਘਰ ਲਗਪਗ ਤਿਆਰ

ਵਿਸ਼ਵ ਦਾ ਪਹਿਲਾਂ ਆਨਲਾਈਨ ਸਿੱਖ ਅਜਾਇਬਘਰ ਲਗਪਗ ਤਿਆਰ ਲੰਡਨ: ਵਿਸ਼ਵ ਦਾ ਪਹਿਲਾਂ ਆਨਲਾਈਨ ਸਿੱਖ ਅਜਾਇਬਘਰ ਲਗਪਗ ਤਿਆਰ ਹੋ ਚੁੱਕਾ ਹੈ¢ ਜਨਤਾ ਦੇ ਸਿੱਧਾ ਵੇਖਣ ਲਈ ਵੀ ਇਹ ਉਪਲਬਧ ਹੋਵੇਗਾ, ਜਿੱਥੇ ਸਿੱਖ ਇਤਿਹਾਸ ਨਾਲ ਸਬੰਧਤ 3-ਡੀ ਮਾਡਲ ਮੌਜੂਦ ਰਹਿਣਗੇ¢ ਇਹ ਸਾਰੇ ਮਾਡਲ ਆਮ ਲੋਕਾਂ ਤੋਂ ਇਕੱਠੇ ਕੀਤੇ ਗਏ ਹਨ, ਜੋ ਉਨ੍ਹਾਂ ਦੇ ਘਰਾਂ 'ਚ ਪਏ ਸਨ¢ ਭਾਰਤ 'ਚ ਸਿੱਖਾਂ ਤੇ ਅੰਗਰੇਜ਼ ਹਾਕਮਾਂ ਵਿਚਾਲੇ ਹੋਈਆਂ ਵੱਖੋ-ਵੱਖਰੀਆਂ ਜੰਗਾਂ ਦੀ ਕਾਫ਼ੀ ਸਮੱਗਰੀ ਇੱਥੇ ਮੌਜੂਦ ਰਹੇਗੀ¢ ਬੀਤੀ 11 ਮਈ ਨੂੰ ਜਦੋਂ ਇੰਗਲੈਂਡ ਦੀ ਰਾਜਧਾਨੀ ਲੰਡਨ 'ਚ ਇਕ ਸਿੱਖ ਕਲਾ ਪ੫ਦਰਸ਼ਨੀ ਰੱਖੀ ਗਈ ਸੀ, ਤਦ ਹੀ ਪਹਿਲਾਂ ਸਿੱਖ ਆਨਲਾਈਨ ਅਜਾਇਬਘਰ ਲਾਂਚ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ¢ ਕੋਹਿਨੂਰ ਹੀਰੇ ਦਾ 3-ਡੀ ਮਾਡਲ ਤਿਆਰ ਕੀਤਾ ਗਿਆ ਹੈ, ਜੋ ਟੱਚ-ਸਕ੫ੀਨ ਮਾਨੀਟਰ ਉੱਤੇ ਉਪਲਬਧ ਰਹੇਗਾ ਤੇ ਉਸ ਨੂੰ ਚਾਰੇ ਪਾਸਿਓਂ ਘੁਮਾ ਕੇ ਵੇਖਿਆ ਜਾ ਸਕੇਗਾ¢ ਇਸ 'ਸਿੱਖ ਅਜਾਇਬਘਰ ਪਹਿਲਕਦਮੀ' (ਸਿੱਖ ਮਿਊਜ਼ੀਅਮ ਇਨੀਸ਼ੀਏਟਿਵ) ਦੇ ਮੁਖੀ ਗੁਰਿੰਦਰ ਸਿੰਘ ਮਾਨ ਹਨ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: online sikh