ਨੋਇਡਾ 'ਚ ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ

Updated on: Sat, 14 Apr 2018 11:46 AM (IST)
  
Noida Dr Ambedkar booth breakdown

ਨੋਇਡਾ 'ਚ ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ

ਨੌਇਡਾ: ਉੱਤਰ ਪ੫ਦੇਸ਼ ਦੇ ਸਨਅਤੀ ਸ਼ਹਿਰ ਨੌਇਡਾ ਲਾਗਲੇ ਪਿੰਡ ਰਿੱਛਪਾਲ ਗੜ੍ਹੀ 'ਚ ਸ਼ਰਾਰਤੀ ਅਨਸਰਾਂ ਨੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਕਰ ਦਿੱਤੀ ਹੈ, ਜਿਸ ਕਾਰਨ ਇਲਾਕੇ ਵਿਚ ਤਣਾਅ ਪਾਇਆ ਜਾ ਰਿਹਾ ਹੈ¢ ਅਹਿਤਿਆਤ ਵਜੋਂ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ¢ ਹੁਣ ਜਦੋਂ ਰਾਸ਼ਟਰ ਡਾ. ਅੰਬੇਡਕਰ ਦੀ 127ਵੀਂ ਜਨਮ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ, ਅਜਿਹੇ ਵੇਲੇ ਇਸ ਭੰਨ-ਤੋੜ ਕਾਰਨ ਵੱਡੇ ਪੱਧਰ 'ਤੇ ਗੜਬੜ ਫੈਲ ਸਕਦੀ ਹੈ ਕਿਉਂਕਿ ਅਜਿਹੀਆਂ ਬਹੁਤ ਜ਼ਿਆਦਾ ਘਟਨਾਵਾਂ ਉੱਤਰ ਪ੫ਦੇਸ਼ ਵਿਚ ਵਾਪਰ ਚੁੱਕੀਆਂ ਹਨ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Noida Dr Ambedkar booth breakdown