National (ਰਾਸ਼ਟਰੀ) Punjabi News

1 | 2 | 3 | 4 | 5 | 6 | 7 | 8 | 9 | 10 | Next »

ਰਾਜਸਥਾਨ 'ਚ ਪਹਿਲੇ ਦਿਨ 16 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

Updated on: Mon, 12 Nov 2018 07:34 PM (IST)

ਨਈ ਦੁਨੀਆ, ਜੈਪੁਰ : ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਪਹਿਲੇ ਦਿਨਈ ਦੁਨੀਆ, ਜੈਪੁਰ : ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਪਹਿਲੇ ਦਿ ਹੋਰ ਪੜ੍ਹੇ

ਰਾਮ ਜਨਮਭੂਮੀ ਮਾਮਲੇ ਦੀ ਛੇਤੀ ਸੁਣਵਾਈ ਤੋਂ ਸੁਪਰੀਮ ਕੋਰਟ ਦੀ ਨਾਂਹ

Updated on: Mon, 12 Nov 2018 07:30 PM (IST)

ਜਾਗਰਣ ਬਿਊਰੋ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਯੁੱਧਿਆ ਰਾਮ ਜਨਮਭੂਮੀ ਮੁਕੱਦਮੇ ਦੀ ਛੇਤੀ ਸੁਣਵਾਈ ਦੀ ਮੰਗ ਸੋਮਵਾਰ ਜਾਗਰਣ ਬਿਊਰੋ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਯੁੱਧਿਆ ਰਾਮ ਜਨਮਭੂਮੀ ਮੁਕੱਦਮੇ ਦੀ ਛੇਤੀ ਸੁਣਵਾਈ ਦੀ ਮੰਗ ਸੋਮਵਾਰ ਹੋਰ ਪੜ੍ਹੇ

ਧਾਰਾ 375 ਦੀ ਵਾਜ਼ਬੀਅਤ ਖ਼ਿਲਾਫ਼ ਅਪੀਲ 'ਤੇ ਸੁਣਵਾਈ ਤੋਂ ਇਨਕਾਰ

Updated on: Mon, 12 Nov 2018 07:14 PM (IST)

ਨਵੀਂ ਦਿੱਲੀ (ਏਜੰਸੀ) : ਸੁਪਰੀਮ ਕੋਰਟ ਨੇ ਆਈਪੀਸੀ ਦੀ ਧਾਰਾ 375 ਦੀ ਸੰਵਿਧਾਨਕ ਵਾਜ਼ਬੀਅਤ ਨੂੰ ਚੁਣੌਤੀ ਦੇਣ ਵਾਲੀ ਅਪੀਲ 'ਹੋਰ ਪੜ੍ਹੇ

ਮਨੀਪੁਰ ਫ਼ਰਜ਼ੀ ਮੁਕਾਬਲੇ 'ਚ ਜੱਜਾਂ ਨੂੰ ਬਦਲਣ ਦੀ ਅਪੀਲ ਖ਼ਾਰਜ

Updated on: Mon, 12 Nov 2018 06:53 PM (IST)

ਨਵੀਂ ਦਿੱਲੀ (ਪੀਟੀਆਈ) : ਮਨੀਪੁਰ ਦੇ ਫ਼ਰਜ਼ੀ ਮੁਕਾਬਲਾ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਣਵਾਈ ਕਰ ਰਹੀ ਬੈਂਚ ਦੇ ਜੱਜਾਂ ਨੂੰ ਨਵੀਂ ਦਿੱਲੀ (ਪੀਟੀਆਈ) : ਮਨੀਪੁਰ ਦੇ ਫ਼ਰਜ਼ੀ ਮੁਕਾਬਲਾ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਣਵਾਈ ਕਰ ਰਹੀ ਬੈਂਚ ਦੇ ਜੱਜਾਂ ਨੂੰ ਹੋਰ ਪੜ੍ਹੇ

ਨੀਲਾਂਬਰ ਅਚਾਰੀਆ ਹੋਣਗੇ ਭਾਰਤ 'ਚ ਨੇਪਾਲ ਦੇ ਨਵੇਂ ਰਾਜਦੂਤ

Updated on: Mon, 12 Nov 2018 06:50 PM (IST)

ਕਾਠਮੰਡੂ (ਏਜੰਸੀ) : ਨੇਪਾਲ ਨੇ ਕਾਨੂੰਨ ਮੰਤਰੀ ਨੀਲਾਂਬਰ ਅਚਾਰੀਆ ਨੂੰ ਭਾਰਤ 'ਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਪਿਛਲ ਕਾਠਮੰਡੂ (ਏਜੰਸੀ) : ਨੇਪਾਲ ਨੇ ਕਾਨੂੰਨ ਮੰਤਰੀ ਨੀਲਾਂਬਰ ਅਚਾਰੀਆ ਨੂੰ ਭਾਰਤ 'ਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਪਿਛਲ ਹੋਰ ਪੜ੍ਹੇ

ਕੁਸ਼ਟ ਰੋਗ ਦਾ ਸਹੀ ਤੇ ਸਮੇਂ ਸਿਰ ਇਲਾਜ ਜ਼ਰੂਰੀ : ਡਾ. ਘਈ

Updated on: Mon, 12 Nov 2018 05:00 PM (IST)

ਗੁਰਜਿੰਦਰ ਸਿੰਘ ਮਾਹਲ, ਅੰਮਿ੍ਰਤਸਰ : ਕੁਸ਼ਟ ਰੋਗ ਦਾ ਜੇਕਰ ਸਹੀ ਸਮੇਂ ਇਲਾਜ ਹੋ ਜਾਵੇ ਤਾਂ ਮਰੀਜ਼ ਸਾਰੀ ੳਮਰ ਦੀ ਅਪੰਗਤਾ ਤੋ ਗੁਰਜਿੰਦਰ ਸਿੰਘ ਮਾਹਲ, ਅੰਮਿ੍ਰਤਸਰ : ਕੁਸ਼ਟ ਰੋਗ ਦਾ ਜੇਕਰ ਸਹੀ ਸਮੇਂ ਇਲਾਜ ਹੋ ਜਾਵੇ ਤਾਂ ਮਰੀਜ਼ ਸਾਰੀ ੳਮਰ ਦੀ ਅਪੰਗਤਾ ਤੋ ਹੋਰ ਪੜ੍ਹੇ

ਆਪਣੇ ਵਿਆਹ ਦਾ ਕਾਰਡ ਵੰਡਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

Updated on: Mon, 12 Nov 2018 04:20 PM (IST)

ਬਿਠੰਡਾ-ਅੰਮਿ੍ਰਤਸਰ ਨੈਸ਼ਨਲ ਹਾਈਵੇ 'ਤੇ ਕਾਰ ਤੇ ਟੈਰਕਟਰ-ਟਰਾਲੀ ਦੀ ਟੱਕਰ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮਿ੍ਰਤਕਾਂ 'ਚ ਬਿਠੰਡਾ ਨਿਵਾਸੀ ਹਰਪ੍ਰੀਤ ਸਿੰਘ ਵੀ ਸ਼ਾਮਿਲ ਹੈ। ਹਰਪ੍ਰੀਤ ਦਾ 10 ਦਿਨਾਂ ਬਾਅਦ 23 ਨਵੰਬਰ ਨੂੰ ਵਿਆਹ ਹੋਣਾ ਸੀ। ਉਹ ਕਾਰ 'ਤੇ ਆਪਣੇ ਦੋਸਤਾਂ ਨਾਲ ਆਪਣੇ ਵਿਆਹ ਦੇ ਰਿਸ਼ਤੇਦਾਰਾਂ ਨੂੰ ਕਾ... ਹੋਰ ਪੜ੍ਹੇ

ਬਿਲਾਸਪੁਰ 'ਚ ਬੋਲੋ ਪੀ.ਐੱਮ ਮੋਦੀ, 'ਪਿਸੌਤਲ ਦਿਖਾਉਣ ਵਾਲਿਆਂ ਨੂੰ ਲੋਕਤੰਤਰ ਜਵਾਬ ਦੇ ਕੇ ਰਹੇਗਾ'

Updated on: Mon, 12 Nov 2018 04:14 PM (IST)

ਬਿਲਾਸਪੁਰ- ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦਾ ਪ੍ਰਚਾਰ ਕਰਨ ਸੋਮਵਾਰ ਨੂੰ ਬਿਲਾਸਪੁਰ ਪਹੁੰਚੇ। ਉਨ੍ਹਾਂ ਨੇ ਬਿਲਾਸਪੁਰ ਦੇ ਸਾਇੰਸ ਕਾਲਜ ਮੈਦਾਨ 'ਚ ਜਨਸਭਾ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੌਰਾਨ ਕਿਹਾ ਕਿ ਛੱਤੀਸਗੜ੍ਹ ਨੇ ਵਾ... ਹੋਰ ਪੜ੍ਹੇ

1 | 2 | 3 | 4 | 5 | 6 | 7 | 8 | 9 | 10 | Next »