ਮਿ}ਨ ਦੇ ਬੇਟੇ ਮਹਅਕਸ਼ੈ ਦਾ ਮਦਾਲਸਾ ਨਾਲ ਵਿਆਹ

Updated on: Tue, 10 Jul 2018 10:44 PM (IST)
  

ਮੁੰਬਈ : ਉੱਘੇ ਫਿਲਮ ਅਦਾਕਾਰ ਮਿ}ਨ ਚੱਕਰਵਰਤੀ ਦੇ ਬੇਟੇ ਮਹਾਅਕਸ਼ੈ ਦਾ ਮੰਗਲਵਾਰ ਨੂੰ ਮਦਾਲਸਾ ਨਾਲ ਵਿਆਹ ਹੋ ਗਿਆ। ਵਿਆਹ ਤਾਮਿਲਨਾਡੂ ਦੇ ਸੈਲਾਨੀ ਸਥਾਨ ਊਟੀ ਸਥਿਤ ਮਿ}ਨ ਦੇ ਹੋਟਲ 'ਚ ਰਵਾਇਤੀ ਰਸਮਾਂ-ਰਿਵਾਜਾਂ ਨਾਲ ਹੋਇਆ। ਇਹ ਵਿਆਹ ਪਹਿਲੇ 7 ਜੁਲਾਈ ਨੂੰ ਹੋਣਾ ਸੀ ਪ੍ਰੰਤੂ ਇਕ ਭੋਜਪੁਰੀ ਫਿਲਮ ਅਦਾਕਾਰਾ ਵੱਲੋਂ ਮਹਾਅਕਸ਼ੈ ਵਿਰੁੱਧ ਮਾਮਲਾ ਦਰਜ ਕਰਵਾਉਣ ਪਿੱਛੋਂ ਇਹ ਵਿਆਹ ਰੋਕ ਦਿੱਤਾ ਗਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: mithun son