ਸੰਗਰੂਰ ਜ਼ਿਲ੍ਹੇ ਦੇ ਪਿੰਡ ਅਲੀਸ਼ੇਰ ਦਾ ਰਹਿਣ ਵਾਲਾ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੀ ਹੱਤਿਆ ਕਰਨ ਵਾਲੇ ਐਨਥਨੀ ਓ ਡੋਨੋਹੀਊ ਦੋਸ਼ੀ ਨੂੰ ਆਸਟਰੇਲੀਆ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਐਨਥਨੀ ਓ ਡੋਨੋਹੀਊ ਦੋਸ਼ੀ ਨੇ ਮਨਮੀਤ 'ਤੇ ਤੇਜ਼ਾਬ ਪਾ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਸ਼ੁੱਕਰਵਾਰ ਨੂੰ ਆਸਟਰੇਲੀਆ ਅਦਾਲਤ ਨੇ ਦੋਸ਼ੀ ਨੂੰ ਮਨਮੀਤ ਅਲੀਸ਼ੇਰ ਦਾ ਕਤਲ ਤੇ ਹੋਰ 14 ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ 'ਤੇ ਇਹ ਸਜ਼ਾ ਸੁਣਾਈ ਹੈ।