ਮਹਾਰਾਣੀ ਜਿੰਦ ਕੌਰ ਦੀਆਂ ਵਾਲ਼ੀਆਂ ਦੀ ਨੀਲਾਮੀ ਹੋਵੇਗੀ ਇੰਗਲੈਂਡ 'ਚ

Updated on: Fri, 13 Apr 2018 02:00 PM (IST)
  
Maharani Jind Kaur Auction IN England

ਮਹਾਰਾਣੀ ਜਿੰਦ ਕੌਰ ਦੀਆਂ ਵਾਲ਼ੀਆਂ ਦੀ ਨੀਲਾਮੀ ਹੋਵੇਗੀ ਇੰਗਲੈਂਡ 'ਚ

ਲੰਡਨ: ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖ਼ਰੀ ਸਿੱਖ ਮਹਾਰਾਣੀ ਜਿੰਦ ਕੌਰ ਦੀਆਂ ਕੰਨਾਂ ਦੀਆਂ ਵਾਲ਼ੀਆਂ ਦੀ ਨੀਲਾਮੀ ਇੰਗਲੈਂਡ 'ਚ ਹੋਵੇਗੀ¢ ਇਨ੍ਹਾਂ ਦੇ 20,000 ਤੋਂ 3000 ਪੌਂਡ ( 19 ਤੋਂ 28 ਲੱਖ ਭਾਰਤੀ ਰੁਪਏ) 'ਚ ਵਿਕਣ ਦੀ ਆਸ ਹੈ¢ ਬੌਨਹੈਮਸ ਨਾਂਅ ਦੀ ਕੰਪਨੀ ਵੱਲੋਂ ਸੋਨੇ ਦੀਆਂ ਇਨ੍ਹਾਂ ਵਾਲ਼ੀਆਂ ਦੀ ਨੀਲਾਮੀ ਆਉਂਦੀ 24 ਅਪ੫ੈਲ ਨੂੰ ਕੀਤੀ ਜਾਵੇਗੀ¢ ਇੱਥੇ ਵਰਨਣਯੋਗ ਹੈ ਕਿ 1839 'ਚ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਸਿਰਫ਼ ਮਹਾਰਾਣੀ ਜਿੰਦ ਕੌਰ ਹੀ ਚਿਤਾ ਵਿਚ ਸਤੀ ਨਹੀਂ ਹੋਏ ਸਨ, ਸਗੋਂ ਪੰਜਾਬ ਨੂੰ ਬਿ੫ਟਿਸ਼ ਰਾਜ ਤੋਂ ਆਜ਼ਾਦ ਕਰਵਾਉਣ ਦਾ ਸੰਕਲਪ ਲਿਆ ਸੀ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Maharani Jind Kaur Auction IN England