ਅਫ਼ਗਾਨਿਸਤਾਨ ਦੇ ਇਕ ਸੂਬਾਈ ਰਾਜਧਾਨੀ ਸ਼ਹਿਰ 'ਚ ਤਾਲਿਬਾਨ ਦੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ¢ ਪ੫ਾਂਤਕ ਗਵਰਨਰ ਦੇ ਬੁਲਾਰੇ ਆਰਿਫ ਨਰੀ ਨੇ ਦੱਸਿਆ ਕਿ ਦੇਸ਼ ਦੇ ਦੱਖਣ-ਪੱਛਮ ਸ਼ਹਿਰ ਗਜਨੀ 'ਚ ਜਾਰੀ ਇਸ ਲੜਾਈ 'ਚ ਇਕ ਅਫ਼ਗਾਨੀ ਸੈਨਿਕ ਦੀ ਮੌਤ ਹੋ ਗਈ ਹੈ ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ¢ ਉਨ੍ਹਾਂ ਨੇ ਕਿਹਾ ਕਿ ਨਾਗਰੀਕ ਘਰਾਂ ਤੇ ਮਿਲਟਰੀ ਚੈੱਕਪੋਸਟ 'ਤੇ ਮੋਰਟਾਰ ਨਾਲ ਹਮਲਾ ਹੋਇਅ¢