ਭਾਰਤੀ ਫ਼ੌਜ ਨੇ ਪਹਿਲੀ ਵਾਰ ਵਿਸ਼ਾਲ ਮਾਲ੯ ਵਾਹਕ ਰਨਵੇਅ ਉੱਤੇ ਉਤਾਰਿਆ

Updated on: Wed, 14 Mar 2018 01:22 PM (IST)
  

ਭਾਰਤੀ ਹਵਾਈ ਫ਼ੌਜ ਨੇ ਆਪਣਾ ਸਭ ਤੋਂ ਵਿਸ਼ਾਲ ਮਾਲ-ਵਾਹਕ ਹਵਾਈ ਜਹਾਜ਼ ਪਹਿਲੀ ਵਾਰ ਅਰੁਣਾਚਲ ਪ੫ਦੇਸ਼ ਦੇ ਟੂਟਿੰਗ ਰਨਵੇਅ 'ਤੇ ਉਤਾਰਿਆ¢ ਚੀਨ ਨਾਲ ਚੱਲ ਰਹੇ ਕੁਝ ਕੌੜੇ ਸਬੰਧਾਂ ਦੇ ਮੱਦੇਨਜ਼ਰ ਇਸ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ¢ ਇੰਝ ਭਾਰਤ ਹੁਣ ਚੀਨ ਨਾਲ ਲੱਗਦੀ ਅਰੁਣਾਚਲ ਸਰਹੱਦ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਿ੫ਤ ਕਰ ਰਿਹਾ ਹੈ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: india china