ਏਟੀਐੱਮ 'ਚ 2000 ਦੇ ਨਕਲੀ ਨੋਟ ਪਾਉਣ ਵਾਲਾ ਗਿ੍ਰਫ਼ਤਾਰ

Updated on: Thu, 23 Feb 2017 11:21 PM (IST)
  
FAKE NOTES CASE

ਏਟੀਐੱਮ 'ਚ 2000 ਦੇ ਨਕਲੀ ਨੋਟ ਪਾਉਣ ਵਾਲਾ ਗਿ੍ਰਫ਼ਤਾਰ

ਨਵੀਂ ਦਿੱਲੀ (ਏਜੰਸੀ) : ਨਵੀਂ ਦਿੱਲੀ 'ਚ ਸਟੇਟ ਬੈਂਕ ਆਫ ਇੰਡੀਆ ਦੇ ਏਟੀਐੱਮ 'ਚ 'ਚੂਰਨ ਲੇਬਲ' ਵਾਲੇ 2000 ਦੇ ਨੋਟ ਪਾਉਣ ਦਾ ਦੋਸ਼ੀ ਮੁਹੰਮਦ ਈਸ਼ਾ ਨੂੰ ਪੁਲਿਸ ਨੇ ਵੀਰਵਾਰ ਨੂੰ ਗਿ੍ਰਫ਼ਤਾਰ ਕਰ ਲਿਆ। ਉਹ ਏਟੀਐੱਮ 'ਚ ਨੋਟ ਪਾਉਣ ਵਾਲੀ ਸਕਿਉਰਿਟੀ ਕੰਪਨੀ ਦਾ ਮੁਲਾਜ਼ਮ ਹੈ। ਜ਼ਿਕਰਯੋਗ ਹੈ ਕਿ ਏਟੀਐੱਮ ਵਿਚੋਂ ਨਿਕਲੇ ਨਕਲੀ ਨੋਟਾਂ 'ਤੇ 'ਚੂਰਨ ਲੇਬਲ' ਸਟਿ੫ਪ ਸੀ ਤੇ ਉਨ੍ਹਾਂ 'ਤੇ ਭਾਰਤੀ ਰਿਜ਼ਰਵ ਬੈਂਕ ਦੀ ਥਾਂ 'ਚਿਲਡਰਨ ਬੈਂਕ ਆਫ ਇੰਡੀਆ' ਤੇ 'ਭਾਰਤੀਆ ਮਨੋਰੰਜਨ ਬੈਂਕ' ਲਿਖਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: FAKE NOTES CASE