ਅਗਲੇ 36 ਘੰਟੇ ਹੋਰ ਝੁੱਲ ਸਕਦਾ ਹੈ ਝੱਖੜ

Updated on: Tue, 15 May 2018 12:52 PM (IST)
  
chandighar himachal punjab

ਅਗਲੇ 36 ਘੰਟੇ ਹੋਰ ਝੁੱਲ ਸਕਦਾ ਹੈ ਝੱਖੜ

ਅਗਲੇ 36 ਘੰਟੇ ਹੋਰ ਝੁੱਲ ਸਕਦਾ ਹੈ ਝੱਖੜ ਚੰਡੀਗੜ੍ਹ: ਹਿਮਾਚਲ ਪ੫ਦੇਸ਼ ਤੇ ਉਸ ਦੇ ਨਾਲ ਲੱਗਦੇ ਪੰਜਾਬ ਤੇ ਹਰਿਆਣਾ ਦੇ ਇਲਾਕਿਆਂ ਵਿਚ ਅਗਲੇ 36 ਘੰਟਿਆਂ ਦੌਰਾਨ ਝੱਖੜ ਝੁੱਲ ਸਕਦਾ ਹੈ ਤੇ ਮੀਂਹ ਪੈ ਸਕਦਾ ਹੈ¢ ਸੈਲਾਨੀਆਂ ਨੂੰ ਤਦ ਤਕ ਕੁੱਲੂ, ਸਿਰਮੌਰ, ਚੰਬਾ, ਲਾਹੌਲ-ਸਪਿਤੀ ਤੇ ਕਿੰਨੌਰ ਜ਼ਿਲਿ੍ਹਆਂ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਅਜਿਹੇ ਸਮੇਂ ਸੜਕੀ ਰਸਤੇ ਬਹੁਤ ਤਿਲਕਵੇਂ ਹੋ ਜਾਂਦੇ ਹਨ ਅਤੇ ਿਢੱਗਾਂ ਡਿੱਗਣ ਦਾ ਖ਼ਦਸ਼ਾ ਵੀ ਲਗਾਤਾਰ ਬਣਿਆ ਰਹਿੰਦਾ ਹੈ¢ ਸ਼ਿਮਲਾ ਸਥਿਤ ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹਿਮਾਚਲ ਪ੫ਦੇਸ਼ ਦੀਆਂ ਉੱਚੀਆਂ ਪਹਾੜੀਆਂ 'ਤੇ ਬਰਫ਼ਬਾਰੀ ਹੋ ਸਕਦੀ ਹੈ ਤੇ 70 ਤੋਂ 100 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chandighar himachal punjab