ਸਾਈ ਦੇ ਡਿਪਟੀ ਡਾਇਰੈਕਟਰ ਖ਼ਿਲਾਫ਼ ਕੇਸ ਦਰਜ

Updated on: Sat, 12 Aug 2017 09:21 PM (IST)
  

ਨਵੀਂ ਦਿੱਲੀ : ਸੀਬੀਆਈ ਨੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਡਿਪਟੀ ਡਾਇਰੈਕਟਰ ਸ਼ਿਵ ਦੱਤ ਬਖਸ਼ੀ ਖ਼ਿਲਾਫ਼ ਇਕ ਲੱਖ ਦੀ ਰਿਸ਼ਵਤ ਲੈਣ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੂੰ ਇਕ ਹਿੰਦੀ ਸਮਾਚਾਰ ਚੈਨਲ ਦੇ ਸਟਿੰਗ ਆਪਰੇਸ਼ਨ 'ਚ ਗ਼ੈਰਕਾਨੂੰਨੀ ਰੂਪ ਨਾਲ ਦਰਾਮਦ ਕੀਤੇ ਹਥਿਆਰ ਅਤੇ ਸ਼ੂਟਿੰਗ ਰੇਂਜ 'ਚ ਸਹੂਲਤਾਂ ਮੁਹੱਈਆ ਕਰਾਉਣ ਦੇ ਬਦਲੇ ਰਿਪੋਰਟਰ ਤੋਂ ਇਹ ਰਕਮ ਲੈਂਦੇ ਹੋਏ ਵਿਖਾਇਆ ਗਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: CBI-SAI-GRAFT