ਪੁਲ਼ ਨਿਗਮ ਅਫਸਰਾਂ 'ਤੇ ਗੈਰ ਇਰਾਦਤਨ ਹੱਤਿਆ ਦਾ ਮੁਕੱਦਮਾ

Updated on: Wed, 16 May 2018 10:49 PM (IST)
  

ਵਾਰਾਨਸੀ।

ਕੈਂਟ ਫਲਾਈ ਓਵਰ ਹਾਦਸੇ 'ਚ ਬਨਾਰਸ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲ਼ ਨਿਗਮ ਦੀ ਗਾਜ਼ੀਪੁਰ ਯੂਨਿਟ ਦੇ ਅਫਸਰਾਂ ਅਤੇ ਮੁਲਾਜ਼ਮਾਂ 'ਤੇ ਗੈਰ ਇਰਾਦਤਨ ਹੱਤਿਆ ਦਾ ਮੁਕੱਦਮਾ ਦਰਜ ਕਰਾ ਦਿੱਤਾ ਹੈ। ਇਹੀ ਯੂਨਿਟ ਪੁਲ਼ ਬਣਾ ਰਹੀ ਹੈ। ਜਾਂਚ ਵਧਣ ਦੇ ਨਾਲ ਹੀ ਅਫਸਰ ਅਤੇ ਮੁਲਾਜ਼ਮ ਮੁਕੱਦਮੇ 'ਚ ਨਾਮਜ਼ਦ ਕੀਤੇ ਜਾਣਗੇ। ਉੱਧਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਗਿਠਤ ਉੱਚ ਪੱਧਰੀ ਕਮੇਟੀ ਤੜਕੇ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: bridge case