ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਤੇ ਸ਼ਲੋਕਾ ਮਿਹਤਾ ਦੀ ਪ੍ਰੀ- ਅੰਗੇਜਮੈਂਟ ਸੈਰੇਮਨੀ ਦਾ ਸਮਾਗਮ ਮੁਕੇਸ਼ ਅੰਬਾਨੀ ਨੇ ਆਪਣੇ ਘਰ ਕੀਤਾ। ਇਸ ਮੌਕੇ 'ਤੇ ਬਾਲੀਵੁੱਡ ਦੇ ਦਿੱਗਜ ਸਿਤਾਰੇ ਨਜ਼ਰ ਆਏ। ਇਸ ਪਾਰਟੀ 'ਚ ਪਿ੍ਰਯੰਕਾ ਚੋਪੜਾ ਨਿਕ ਜੋਨਸ ਦੇ ਨਾਲ ਨਜ਼ਰ ਆਈ। ਇਸ ਤੋਂ ਇਲਾਵਾ ਸ਼ਾਹਰੁਖ ਖਾਨ ਆਪਣੀ ਪਤਨੀ ਗੌਰੀ ਖ਼ਾਨ ਨਾਲ ਪਹੁੰਚੇ। ਪਾਰਟੀ 'ਚ ਰਨਬੀਰ ਕਪੂਰ, ਆਲਿਆ, ਸਚਿਨ ਤੇਂਦੁਲਕਰ ਆਪਣੀ ਪਤਨੀ ਦੇ ਨਾਲ ਨਜ਼ਰ ਆਏ। ਦੇਖੋ ਇਸ ਮੌਕੇ ਦੀਆਂ ਕੁੱਝ ਤਸਵੀਰਾਂ।