ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ

Updated on: Tue, 12 Jun 2018 11:20 PM (IST)
  
á§â¶ Çî¾á¶

ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ

ਕੈਪਸ਼ਨ-12ਕੇਪੀਟੀ21ਪੀ

ਨੌਜਵਾਨਾਂ ਵਲੋਂ ਲਗਾਈ ਗਈ ਛਬੀਲ।

ਪੱਤਰ ਪ੫ੇਰਕ, ਿਢੱਲਵਾਂ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਭੁੱਲਰ ਬੇਟ ਵਲੋਂ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੫ੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਯਾਦਗਾਰ ਵਿਚ ਸੰਗਤਾਂ ਅਤੇ ਰਾਹਗੀਰਾਂ ਨੂੰ ਠੰਡੇ ਮਿੱਠੇ ਜਲ ਦੀ ਛਬੀਲ ਲਗਾ ਕੇ ਗਰਮੀ ਦੇ ਮੌਸਮ ਵਿਚ ਰਾਹਗੀਰਾਂ ਦੀ ਪਿਆਸ ਬੁਝਾਈ ਅਤੇ ਸੇਵਾ ਦਾ ਸੁਭਾਗ ਪ੫ਾਪਤ ਕੀਤਾ ਗਿਆ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: á§â¶ Çî¾á¶