ਉਦਘੋਗਪਤੀ ਬਖਸ਼ੀਸ਼ ਸਿੰਘ ਸਿੱਧੂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੫ਗਟਾਵਾ

Updated on: Tue, 12 Jun 2018 11:11 PM (IST)
  

ਕੈਪਸ਼ਨ-12ਕੇਪੀਟੀ27ਪੀ

ਬਖਸ਼ੀਸ਼ ਸਿੰਘ ਸਿੱਧੂ ਯੂਕੇ।

ਚੇਤਨ ਮਿਨਹਾਸ, ਕਪੂਰਥਲਾ : ਪਿਛਲੇ ਕਈ ਮਹੀਨਿਆਂ ਤੋਂ ਇੰਗਲੈਂਡ ਦੀ ਧਰਤੀ 'ਤੇ ਵਸਦੇ ਸਿੱਧਵਾਂ ਦੋਨਾਂ ਵਾਸੀ ਉਦਯੋਗਪਤੀ ਗੁਰਨਾਮ ਸਿੰਘ ਤੇ ਬਹਾਦਰ ਸਿੰਘ ਸਿੱਧੂ ਦੇ ਪਿਤਾ ਬਖਸ਼ੀਸ਼ ਸਿੰਘ ਸਿੱਧੂ ਦੇ ਬੀਤੇ ਦਿਨੀਂ ਸੰਖੇਪ ਬਿਮਾਰੀ ਪਿਛੋਂ ਦਿਹਾਂਤ ਹੋ ਜਾਣ ਦੀ ਖਬਰ ਸੁਣਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ। ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਨੇਕੀ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਸਿੱਧੂ, ਅਮਰੀਕ ਸਿੰਘ ਹੇਅਰ ਸਾਬਕਾ ਪੀਏ ਪ੫ਕਾਸ਼ ਸਿੰਘ ਬਾਦਲ, ਪਾਲੀ ਮਨਜਿੰਦਰ ਸਿੰਘ ਯੂਐਸਏ, ਪਰਮਜੀਤ ਸਿੰਘ, ਹਰਨੇਕ ਸਿੰਘ, ਗੁਰਮੀਤ ਸਿੰਘ ਸਿੱਧੂ ਯੂਕੇ, ਕਰਮ ਸਿੰਘ ਸਿੱਧੂ ਯੂਕੇ, ਮੇਜਰ ਸਿੰਘ ਚੌਧਰੀ ਯੂਕੇ, ਸੁਖਵਿੰਦਰ ਸਿੰਘ ਬਿੱਟੂ ਯੂਕੇ, ਗੁਰਦਿਆਲ ਸਿੰਘ ਜਰਮਨੀ, ਕੁਲਦਪੀ ਸਿੰਘ ਬੂਟਾ ਕੈਨੇਡਾ, ਅਮਰੀਕ ਸਿੰਘ ਸਪੇਨ, ਪਰਮਜੀਤ ਸਿੰਘ ਕੈਨੇਡਾ, ਬਲਵਿੰਦਰ ਸਿੰਘ ਸਿੱਧੂ ਕੈਨੇਡਾ, ਜੋਗਾ ਸਿੰਘ ਕੈਨੇਡਾ, ਕੁਲਵੰਤ ਰਾਏ ਭੱਲਾ ਸਾਬਕਾ ਸਰਪੰਚ ਥਿਗਲੀ, ਬੀਬੀ ਕਮਲਜੀਤ ਕੌਰ ਸਰਪੰਚ ਸਿੱਧਵਾਂ ਦੋਨਾ, ਬੀਬੀ ਗੁਰਦੀਪ ਕੌਰ, ਰਖਬੀਰ ਸਿੰਘ ਸਿੱਧੂ, ਸੋਮ ਦੱਤ ਸ਼ਰਮਾ, ਮਾਸਟਰ ਵਿਜੈ ਕੁਮਾਰ, ਜਸਵਿੰਦਰ ਸਿੰਘ, ਗੁਰਮੇਲ ਸਿੰਘ, ਜੋਗਾ ਸਿੰਘ, ਬਾਬਾ ਸੰਦੀਪ ਸਿੰਘ, ਕੇਸ਼ਾ ਮੱਲੀ, ਗੈਰੀ ਸਿੱਧੂ, ਲਵਪ੫ੀਤ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ, ਕਰਨੈਲ ਸਿੰਘ ਸਾਬਕਾ ਪੰਚ ਆਦਿ ਨੇ ਸਿੱਧੂ ਪਰਿਵਾਰ ਨਾਲ ਬਖਸ਼ੀਸ਼ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੫ਗਟਾਵਾ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: À¹çد×êåÆ