ਸਾਂਝ ਕੇਂਦਰਾਂ ਦੇ ਕਮੇਟੀ ਮੈਂਬਰਾਂ ਨਾਲ ਬੈਠਕ

Updated on: Fri, 12 Jan 2018 10:21 PM (IST)
  

12ਕੇਐਚਏ-24ਪੀ

ਕੈਪਸ਼ਨ:

ਪੱਤਰ ਪ੫ੇਰਕ, ਖੰਨਾ : ਐੱਸਐੱਸਪੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਐੱਸਪੀ ਬਲਵਿੰਦਰ ਸਿੰਘ ਤੇ ਡੀਐੱਸਪੀ ਵਿਕਾਸ ਸੱਭਰਵਾਲ ਵੱਲੋਂ ਸੀਪੀਆਰਸੀ ਖੰਨਾ ਤੇ ਵੱਖ-ਵੱਖ ਸਾਂਝ ਕੇਂਦਰਾਂ ਦੀਆਂ ਗਿਠਤ ਕਮੇਟੀਆਂ ਦੇ ਮੈਂਬਰਾਂ ਨਾਲ ਮਹੀਨਾਵਾਰ ਬੈਠਕ ਕੀਤੀ ਗਈ। ਜਿਸ 'ਚ ਮੈਂਬਰਾਂ ਤੋਂ ਉਨ੍ਹਾਂ ਦੇ ਸਬੰਧਿਤ ਇਲਾਕਿਆਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਲੋਹੜੀ ਦੇ ਤਿਉਹਾਰ ਸਬੰਧੀ ਪਬਲਿਕ ਨੂੰ ਲੋਹੜੀ ਮਿਲ ਜੁਲ ਕੇ ਮਨਾਉਣ ਤੇ ਭਾਈਚਾਰਕ ਸਾਂਝ ਰੱਖਣ ਦੀ ਤਾਕੀਦ ਕੀਤੀ ਗਈ। ਇਸ ਮੌਕੇ ਥਾਣੇਦਾਰ ਰਾਜਪਿ੫ੰਦਰ ਕੌਰ, ਸੁਖਵੀਰ ਸਿੰਘ ਪੌਂਪੀ, ਰਜੇਸ਼ ਕੁਮਾਰ ਮੇਸ਼ੀ, ਸਨੀ ਦੂਆ, ਗੁਰਸ਼ਰਨ ਸਿੰਘ, ਸੋਨੂੰ ਸੌਫ਼ਤ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÜÅäÕÅðÆ Çç§ç¶ ԯ¶ Á˵ÃêÆ ìñÇò§çð ÇçØ, âÆÁ˵ÃêÆ ÇòÕÅà ÃíðòÅñ å¶ Ô¯ðÍÜÅäÕÅðÆ Çç§ç¶ ԯ¶ Á˵ÃêÆ ìñÇò§çð ÇçØ, âÆÁ˵ÃêÆ ÇòÕÅà ÃíðòÅñ å¶ Ô¯ðÍÜÅäÕÅðÆ Çç§ç¶ ԯ¶ Á˵ÃêÆ ìñÇò§çð ÇçØ, âÆÁ˵ÃêÆ ÇòÕÅà ÃíðòÅñ å¶ Ô¯ðÍÜÅäÕÅðÆ Çç§ç¶ ԯ¶ Á˵ÃêÆ ìñÇò§çð ÇçØ, âÆÁ˵ÃêÆ ÇòÕÅà ÃíðòÅñ å¶ Ô¯ðÍÜÅäÕÅðÆ Çç§ç¶ ԯ¶ Á˵ÃêÆ ìñÇò§çð ÇçØ, âÆÁ˵ÃêÆ ÇòÕÅà ÃíðòÅñ å¶ Ô¯ðÍÜÅäÕÅðÆ Çç§ç¶ ԯ¶ Á˵ÃêÆ ìñÇò§çð ÇçØ, âÆÁ˵ÃêÆ ÇòÕÅà ÃíðòÅñ å¶ Ô¯ðÍÜÅäÕÅðÆ Çç§ç¶ ԯ¶ Á˵ÃêÆ ìñÇò§çð ÇçØ, âÆÁ˵ÃêÆ ÇòÕÅà ÃíðòÅñ å¶ Ô¯ðÍÜÅäÕÅðÆ Çç§ç¶ ԯ¶ Á˵ÃêÆ ìñÇò§çð ÇçØ, âÆÁ˵ÃêÆ ÇòÕÅà ÃíðòÅñ å¶ Ô¯ðÍ