ਗ੍ਰਾਮੀਣ ਡਾਕ ਸੇਵਕਾਂ ਦੀਆਂ ਤਨਖ਼ਾਹਾਂ 'ਚ 400% ਵਾਧਾ

Updated on: Thu, 07 Jun 2018 12:18 PM (IST)
  
400% increase in rural post-paid salaries

ਗ੍ਰਾਮੀਣ ਡਾਕ ਸੇਵਕਾਂ ਦੀਆਂ ਤਨਖ਼ਾਹਾਂ 'ਚ 400% ਵਾਧਾ

ਨਵੀਂ ਦਿੱਲੀ: ਕੇਂਦਰੀ ਕੈਬਿਨੇਟ ਨੇ ਡਾਕ ਵਿਭਾਗ ਦੇ ਗ੫ਾਮੀਣ ਡਾਕ ਸੇਵਕਾਂ ਦੀਆਂ ਤਨਖ਼ਾਹਾਂ ਤੇ ਭੱਤਿਆਂ ਵਿਚ ਵਾਧੇ ਨੂੰ ਪ੫ਵਾਨਗੀ ਦੇ ਦਿੱਤੀ ਹੈ¢ ਕੇਂਦਰੀ ਮੰਤਰੀ ਮਨੋਜ ਸਿਨਹਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਿਨੇਟ ਨੇ ਉਨ੍ਹਾਂ ਦੀਆਂ ਮੌਜੂਦਾ ਤਨਖ਼ਾਹਾਂ 2,295-4,415 ਰੁਪਏ ਵਿਚ ਵਾਧਾ ਕਰ ਕੇ 10,000-14,500 ਰੁਪਏ ਕਰ ਦਿੱਤਾ ਹੈ¢ ਉਨ੍ਹਾਂ ਦੱਸਿਆ ਕਿ ਬਕਾਏ 1 ਜਨਵਰੀ, 2016 ਤੋਂ ਮਿਲਣਗੇ ਤੇ ਇਹ ਇੱਕੋ ਵਾਰੀ ਵਿਚ ਅਦਾ ਕੀਤੇ ਜਾਣਗੇ¢ ਜਿਸ ਗ੫ਾਮੀਣ ਡਾਕ ਸੇਵਕ ਨੂੰ ਹੁਣ ਤਕ 4,115 ਰੁਪਏ ਮਿਲਦੇ ਰਹੇ ਹਨ, ਉਨ੍ਹਾਂ ਨੂੰ ਹੁਣ ਹਰ ਮਹੀਨੇ 14,500 ਰੁਪਏ ਮਿਲਿਆ ਕਰਨਗੇ¢ ਇੰਝ ਇਹ ਤਨਖ਼ਾਹਾਂ ਵਿਚ 400% ਵਾਧਾ ਹੈ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: 400% increase in rural post-paid salaries