ਹੌਂਡਾ ਨੇ ਸ਼ੁਰੂ ਕੀਤੀ ਐਕਸ ਬਲੇਡ ਦੀ ਡਲਿਵਰੀ

Updated on: Tue, 13 Mar 2018 07:13 PM (IST)
  

ਨਵੀਂ ਦਿੱਲੀ (ਏਜੰਸੀ) : ਹੌਂਡਾ ਮੋਟਰ ਸਾਈਕਲ ਐਂਡ ਸਕੂਟਰਸ ਇੰਡੀਆ ਨੇ ਆਪਣੀ 160 ਸੀਸੀ ਸਪੋਰਟੀ ਮੋਟਰ ਸਾਈਕਲ ਐਕਸ ਬਲੇਡ ਦੀ ਡਲੀਵਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਦੀ ਦਿੱਲੀ 'ਚ ਐਕਸ ਸ਼ੋਅ ਰੂਮ ਕੀਮਤ 78,500 ਰੁਪਏ ਤੈਅ ਕੀਤੀ ਹੈ। ਇਸ ਮੋਟਰ ਸਾਈਕਲ ਨੂੰ ਪਹਿਲੀ ਵਾਰ ਫਰਵਰੀ 'ਚ ਹੋਏ ਆਟੋ ਐਕਸਪੋ 'ਚ ਵਿਖਾਇਆ ਗਿਆ ਸੀ। ਐੱਚਐੱਮਐੱਸਆਈ ਦੇ ਸੀਨੀਅਰ ਵਾਈਸ ਪ੫ੈਜੀਡੈਂਟ ਸੇਲਸ ਐਂਡ ਮਾਰਕੀਟਿੰਗ ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ ਇਸ ਨੂੰ ਨੌਜਵਾਨ ਪੀੜ੍ਹੀ ਨੂੰ ਧਿਆਨ 'ਚ ਰਖਦੇ ਹੋਏ ਆਕਰਸ਼ਕ ਸਪੋਰਟੀ ਲੁੱਕ ਦੇ ਕੇ ਤਿਆਰ ਕੀਤਾ ਗਿਆ ਹੈ। ਇਸ ਬਾਈਕ 'ਚ ਫਿਊਚਰਿਸਟਿਕ ਐਲਈਡੀ ਹੈੱਡਲਾਈਟਸ ਇਸ ਨੂੰ ਰੋਬੋਟਿਕ ਇੰਪੈ੫ਸ਼ਨ ਦਿੰਦੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ãUô¢UÇæ Ùð àæéM¤ ·¤è °€â ŽÜðÇU ·¤è çÇUÜèßÚè