Business (ਵਪਾਰਕ) Punjabi News

« Previous | 5 | 6 | 7 | 8 | 9 | 10 | 11 | 12 | 13 | Next »

ਸਕੂਲੀ ਬੱਚਿਆਂ ਨੇ ਸਟੱਡੀ ਟੂਰ ਦਾ ਲਿਆ ਆਨੰਦ

Updated on: Mon, 07 May 2018 04:37 PM (IST)

ਕੈਪਸ਼ਨ-ਨੇਚਰ ਪਾਰਕ ਵਿਚ ਬੱਚਿਆਂ ਨੂੰ ਜਾਣਕਾਰੀ ਦਿੰਦੇ ਅਧਿਆਪਕ। ਨੰਬਰ : 7 ਮੋਗਾ 15 ਪੀ ਵਕੀਲ ਮਹਿਰੋਂ, ਮੋਗਾ : ਦ ਲਰਨਿ ਕੈਪਸ਼ਨ-ਨੇਚਰ ਪਾਰਕ ਵਿਚ ਬੱਚਿਆਂ ਨੂੰ ਜਾਣਕਾਰੀ ਦਿੰਦੇ ਅਧਿਆਪਕ। ਨੰਬਰ : 7 ਮੋਗਾ 15 ਪੀ ਵਕੀਲ ਮਹਿਰੋਂ, ਮੋਗਾ : ਦ ਲਰਨਿ ਹੋਰ ਪੜ੍ਹੇ

ਗੂਗਲ ਅਸਿਸਟੈਂਟ ਦੀ ਮਦਦ ਨਾਲ ਖ਼ਰੀਦ ਸਕਦੇ ਹੋ ਮੂਵੀ ਟਿਕਟ

Updated on: Sat, 05 May 2018 09:14 PM (IST)

ਸਾਨ ਫਰਾਂਸਿਸਕੋ, ਆਈਏਐੱਨਐੱਸ : ਹੁਣ ਫਿਲਮਾਂ ਦਾ ਟਿਕਟ ਖ਼ਰੀਦਣ ਲਈ ਤੁਹਾਨੂੰ ਕਿਸੇ ਮੂਵੀ ਹਾਲ 'ਚ ਲਾਈਨ 'ਚ ਲੱਗਣ ਜਾਂ ਪਿਬਰਾਪਦਾਹਿਦਿਪਹਾਪਹਾੀਹਾੀਹਾੀਹਾੀਹੋਰ ਪੜ੍ਹੇ

ਵਾਲਮਾਰਟ ਤੇ ਫਲਿੱਪਕਾਰਡ ਸੌਦਾ ਹੋਣ ਤੋਂ ਪਹਿਲਾਂ ਵਿਰੋਧ ਸ਼ੁਰੂ

Updated on: Sat, 05 May 2018 08:38 PM (IST)

ਜੇਐੱਨਐੱਨ, ਨਵੀਂ ਦਿੱਲੀ : ਵਾਲਮਾਰਟ ਤੇ ਫਲਿੱਪਕਾਰਡ ਸੌਦਾ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਿਘਰਿਆ ਵਿਖਾਈ ਦੇ ਰਿਹਾ ਹੈ। ਸਵਦੇਸ਼ੀ ਜਾਗਰਣ ਮੰਚ ਨੇ ਇਸ ਸੌਦੇ ਨੂੰ ਵਿਦੇਸ਼ੀ ਨਿਵੇਸ਼ ਦੀ ਨੀਤੀ ਦਾ ਉਲੰਘਣ ਦੱਸਿਆ ਤੇ ਕਿਹਾ ਕਿ ਮੰਚ ਪ੫ਧਾਨ ਮੰਤਰੀ ਨਰਿੰਦਰ ਮੋਦੀ ਤੇ ਵਣਜ ਤੇ ਉਦਯੋਗ ਮੰਤਰੀ ਸੁਰੇਸ਼ ਪ੫ਭੂ ਨੂੰ ਪੱ... ਹੋਰ ਪੜ੍ਹੇ

ਐੱਨਐਫ਼ਐੱਲ ਕਰੇਗੀ 1250 ਰੁਪਏ ਦਾ ਨਿਵੇਸ਼

Updated on: Sat, 05 May 2018 08:12 PM (IST)

ਜੇਐੱਨਐੱਨ, ਨਵੀਂ ਦਿੱਲੀ ; ਖਾਦ ਬਣਾਉਣ ਵਾਲੀ ਕੰਪਨੀ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਅਗਲੇ ਦੋ ਸਾਲਾਂ 'ਚ 1250 ਕਰੋੜ ਦਾ ਨਿਵੇਸ਼ ਕਰੇਗੀ। ਨਿਵੇਸ਼ ਦੀ ਇਹ ਰਾਸ਼ੀ ਕੰਪਨੀ ਦੇ ਇਕ ਨਵੇਂ ਪਲਾਂਟ ਤੇ ਮੌਜੂਦਾ ਪਲਾਂਟਾਂ 'ਤੇ ਊਰਜਾ ਸੁਰੱਖਿਆ ਉਪਾਵਾਂ 'ਤੇ ਖਰਚ ਹੋਵੇਗੀ। ਇਸ ਤੋਂ ਇਲਾਵਾ ਕੰਪਨੀ ਦੀ ਅਲਜੀਰੀਆ 'ਚ ਸਾਂਝੇ ਉੱਦ... ਹੋਰ ਪੜ੍ਹੇ

ਸਟੀਲ ਹੋਇਆ ਮਹਿੰਗਾ, ਹੀਰੋ ਸਾਹਮਣੇ ਸਸਤੀ ਸਾਈਕਲ ਬਣੀ ਚੁਣੌਤੀ

Updated on: Sat, 05 May 2018 07:19 PM (IST)

ਮੁਨੀਸ਼ ਸ਼ਰਮਾ, ਲੁਧਿਆਣਾ : ਸਟੀਲ ਦੇ ਰੇਟਾਂ 'ਚ ਲਗਾਤਾਰ ਉਛਾਲ ਦਾ ਦੌਰ ਜਾਰੀ ਹੈ। ਸਟੀਲ ਨਾਲ ਸਬੰਧਿਤ ਉਦਯੋਗਾਂ 'ਚ ਇਨਪੁੱਟ ਕਾਸਟ ਦੇ ਲਗਾਤਾਰ ਵਾਧੇ ਨਾਲ ਸਨਅਤ ਪ੫ੇਸ਼ਾਨੀ 'ਚ ਹੈ। ਅਜਿਹੇ 'ਚ ਸਨਅਤ ਨੇ ਹੁਣ ਇਨਪੁੱਟ ਕਾਸਟ ਨੂੰ ਗਾਹਕਾਂ ਦੇ ਖ਼ਾਤੇ 'ਚ ਪਾਉਣ ਦ ਤਿਆਰੀ ਕਰ ਲਈ ਹੈ। ਅਜਿਹੇੇ 'ਚ ਸਾਈਕਲ ਸਨਅਤ ਦੀ ਗੱਲ... ਹੋਰ ਪੜ੍ਹੇ

4 ਹਜ਼ਾਰ ਕਰੋੜ ਰੁਪਏ 'ਚ ਵਿਕੇਗਾ ਸਹਾਰਾ ਗਰੁੱਪ ਦਾ ਅਮਰੀਕੀ ਹੋਟਲ

Updated on: Sat, 05 May 2018 06:50 PM (IST)

ਨਿਊਯਾਰਕ (ਏਜੰਸੀ) : ਸਹਾਰਾ ਗਰੁੱਪ ਦੀ ਅਮਰੀਕਾ 'ਚ ਸਥਿਤ ਇਤਿਹਾਸਕ ਹੋਟਲ 'ਪਲਾਜਾ ਹੋਟਲ' 'ਚ 60 ਕਰੋੜ ਡਾਲਰ (ਕਰੀਬ ਚਾਰ ਹਜ਼ਾਰ ਕਰੋੜ ਰੁਪਏ) ਖ਼ਰੀਦਣ ਲਈ ਦੋ ਨਿਵੇਸ਼ਕਾਂ ਨੇ ਮਿਲ ਕੇ ਇਕ ਸੌਦਾ ਕੀਤਾ ਹੈ। ਇਸ ਹੋਟਲ 'ਚ ਸੁਬ੫ਤ ਰਾਏ ਦੀ 70 ਫ਼ੀਸਦੀ ਹਿੱਸੇਦਾਰੀ ਹੈ। ਇਕ ਮੀਡੀਆ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਅ... ਹੋਰ ਪੜ੍ਹੇ

ਮੈਨੂਫੈਕਚਿੰਗ ਖੇਤਰ 'ਚ ਵਾਧੇ ਲਈ ਕੱਪੜਾ ਖੇਤਰ ਨੂੰ ਅੱਗੇ ਵਧਾਉਣ ਦੀ ਲੋੜ : ਪ੫ਭੂ

Updated on: Sat, 05 May 2018 06:38 PM (IST)

ਅਹਿਮਦਾਬਾਦ (ਏਜੰਸੀ) : ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸੁਰੇਸ਼ ਪ੫ਭੂ ਨੇ ਮੈਨੂਫੈਕਚਿੰਗ ਖੇਤਰ ਨੂੰ ਗਤੀ ਪ੫ਦਾਨ ਕਰਨ ਲਈ ਕੱਪੜਾ ਖੇਤਰ ਨੂੰ ਅੱਗੇ ਵਧਾਏ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ। ਉਹ ਇਥੇ ਤਿੰਨ ਇਕ ਰੋਜ਼ਾ ' ਫਾਰਮ ਟੂ ਫੈਸ਼ਨ : ਭਾਰਤੀ ਕੱਪੜਾ ਕੌਮਾਂਤਰੀ ਸ਼ਿਖਰ ਸੰਮੇਲਨ 2018' ਦੇ ਉਦਘਾਟਨ ਸੈਸ਼ਨ ਨੂੰ ਸੰਬੋ... ਹੋਰ ਪੜ੍ਹੇ

ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 'ਚ ਆਈ ਕਮੀ, ਘਟ ਕੇ 420.37 ਅਰਬ ਡਾਲਰ 'ਤੇ ਪਹੁੰਚਿਆ

Updated on: Sat, 05 May 2018 06:30 PM (IST)

ਮੁੰਬਈ (ਏਜੰਸੀ): ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 27 ਅਪ੫ੈਲ ਨੂੰ ਖ਼ਤਮ ਹਫ਼ਤੇ 'ਚ 3.216 ਅਰਬ ਡਾਲਰ ਘਟ ਕੇ ਕੇ 420.366 ਅਰਬ ਡਾਲਰ ਰਹਿ ਗਿਆ ਜਿਸ ਦਾ ਕਾਰਨ ਵਿਦੇਸ਼ੀ ਕਰੰਸੀ 'ਚ ਕਮੀ ਆਉਣਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਨਾਲ ਪਿਛਲੇ ਹਫ਼ਤੇ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 2.499 ਅਰਬ... ਹੋਰ ਪੜ੍ਹੇ

ਮਈ ਦਿਵਸ 'ਤੇ ਪ੫ਦਰਸ਼ਨ 'ਚ ਮੈਕਡਾਨਲਸ ਦੇ ਰੈਸਟਰੋਰੈਂਟ 'ਚ ਲੱਗੀ ਅੱਗ

Updated on: Wed, 02 May 2018 07:21 PM (IST)

ਪੈਰਿਸ (ਏਐੱਫਪੀ) : ਮੱਧ ਪੈਰਿਸ 'ਚ ਮਈ ਦਿਵਸ 'ਤੇ ਦੰਗਿਆਂ ਤੋਂ ਬਾਅਦ ਕਰੀਬ 300 ਪ੫ਦਰਸ਼ਨਕਾਰੀਆਂ ਨੂੰ ਕਾਬੂ ਕੀਤਾ ਗਿਆ ਹੈ। ਪ੫ਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਐਮੂਨਅਲ ਮੈਕਰੋ ਦੇ ਜਨਤਕ ਖੇਤਰਾਂ 'ਚ ਸੁਧਾਰਾਂ ਖ਼ਿਲਾਫ਼ ਮਾਰਚ ਕੱਿਢਆ। ਇਸ ਦੌਰਾਨ ਨਕਾਬਪੋਸ਼ ਨੌਜਵਾਨਾਂ ਨੇ ਮੈਕਡੋਨਾਲਡ ਦੇ ਇਕ ਰੈਸਟਰੋਰੈਂਟ 'ਚ ਅੱਗ ਲਾ... ਹੋਰ ਪੜ੍ਹੇ

ਕੂੁੜੇ 'ਚੋਂ ਮਿਲੇ ਸੈਂਕੜੇ ਨਵਜੰਮੀਆਂ ਬੱਚੀਆਂ ਦੇ ਭਰੂਣ

Updated on: Wed, 02 May 2018 07:11 PM (IST)

ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਚ ਪਿਛਲੇ ਇਕ ਸਾਲ 'ਚ ਕੂੜੇ ਦੇ ਢੇਰ ਤੋਂ ਸੈਂਕੜੇ ਨਵਜੰਮੀਆ ਬੱਚੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਕੂੁੜੇ ਦੇ ਢੇਰਾਂ 'ਚ 345 ਨਵਜੰਮੇ ਬੱÎਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ ਜਿਨ੍ਹਾਂ 'ਚੋਂ 99 ਫ਼ੀਸਦੀ ਲੜਕੀਆਂ ਹਨ। ਇਸ ਘਟਨਾ ਨੇ ਪਾ... ਹੋਰ ਪੜ੍ਹੇ

« Previous | 5 | 6 | 7 | 8 | 9 | 10 | 11 | 12 | 13 | Next »