Business (ਵਪਾਰਕ) Punjabi News

« Previous | 4 | 5 | 6 | 7 | 8 | 9 | 10 | 11 | 12 | Next »

ਮੁਲਤਾਨੀ ਮਾਰਕੀਟ ਭੁਲੱਥ ਵਿਖੇ ਲਾਇਆ ਲੰਗਰ

Updated on: Thu, 07 Jun 2018 12:55 AM (IST)

ਪੱਤਰ ਪ੫ੇਰਕ, ਭੁਲੱਥ : ਮੁਲਤਾਨੀ ਮਾਰਕੀਟ ਭੁਲੱਥ ਵਿਖੇ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਗਿਆ । ਜਿਸ ਵਿਚ ਦੁਕਾਨਦਾਰਾਂ ਨ ਪੱਤਰ ਪ੫ੇਰਕ, ਭੁਲੱਥ : ਮੁਲਤਾਨੀ ਮਾਰਕੀਟ ਭੁਲੱਥ ਵਿਖੇ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਗਿਆ । ਜਿਸ ਵਿਚ ਦੁਕਾਨਦਾਰਾਂ ਨਹੋਰ ਪੜ੍ਹੇ

ਮੋਦੀ ਸਰਕਾਰ ਨੇ ਖੰਡ ਉਦਯੋਗ ਨੂੰ ਦਿੱਤਾ 8,000 ਕਰੋੜ ਦਾ ਪੈਕੇਜ

Updated on: Wed, 06 Jun 2018 07:45 PM (IST)

ਨਵੀਂ ਦਿੱਲੀ (ਏਜੰਸੀ) : ਗੰਨਾ ਕਿਸਾਨਾਂ ਤੇ ਖੰਡ ਮਿੱਲਾਂ ਨੂੰ ਰਾਹਤ ਦਿੰਦੇ ਹੋਏ ਕੇਂਦਰ ਸਰਕਾਰ ਨੇ 8,000 ਕਰੋੜ ਰੁਪਏ ਦੇ ਪੈਕੇਜ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਖੁਰਾਕ ਸਪਲਾਈ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਕੈਬਨਿਟ ਦੇ ਫ਼ੈਸਲੇ ਬਾਰੇ ਦਸਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਇਸ ਪੈਕੇਜ 'ਚ 1... ਹੋਰ ਪੜ੍ਹੇ

ਸਾਫਟਵੇਅਰ ਦੇ ਸਾਬਕਾ ਸੀਈਓ ਨਿਕੇਸ਼ ਅਰੋੜਾ ਨੂੰ ਮਿਲਿਆ 8.5 ਅਰਬ ਦਾ ਪੈਕੇਜ

Updated on: Wed, 06 Jun 2018 07:45 PM (IST)

ਨਵੀਂ ਦਿੱਲੀ (ਏਜੰਸੀ) : ਦੁਨੀਆ ਦੀ ਦਿੱਗਜ ਟੈਲੀਕਾਮ ਆਪਰੇਟਿੰੰਗ ਕੰਪਨੀ ਸਾਫਟਵੇਅਰ ਦੇ ਚੀਫ ਆਪਰੇਟਿੰਗ ਅਫਸਰ ਰਹੇ ਨਿਕੇਸ਼ ਅਰੋੜਾ ਨੂੰ ਨਵੀਂ ਕੰਪਨੀ ਨੇ ਸ਼ਾਨਦਾਰ ਪੈਕੇਜ ਦਿੱਤਾ ਹੈ। ਪਾਲੋ ਆਲਟੋ ਨੈੱਟਵਰਕ ਨੇ ਉਨ੍ਹਾਂ ਨੂੰ ਸੀਈਓ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਇਸ ਲਈ ਉਨ੍ਹਾਂ ਨੂੰ ਸਾਲਾਨਾ 128 ਮਿਲੀਅਨ ਡਾਲਰ ਭ... ਹੋਰ ਪੜ੍ਹੇ

ਕੌਮਾਂਤਰੀ ਅਰਥਚਾਰੇ ਦੀ ਸਿਹਤ ਚੰਗੀ ਪਰ ਅੱਗੇ ਵਾਧਾ ਪੈ ਸਕਦਾ ਹੈ ਹੌਲੀ : ਵਿਸ਼ਵ ਬੈਂਕ

Updated on: Wed, 06 Jun 2018 07:38 PM (IST)

ਵਾਸ਼ਿੰਗਟਨ (ਏਜੰਸੀ) : ਵਿਸ਼ਵ ਬੈਂਕ ਨੇ ਆਖਿਆ ਹੈ ਕਿ ਬਰਾਬਰ ਮੌਜੂਦਾ ਗਤੀ ਨਾਲ ਚੱਲ ਰਿਹਾ ਕੌਮਾਂਤਰੀ ਅਰਥਚਾਰਾ ਘੱਟ ਤੋਂ ਘੱਟ ਇਕ ਦੋ ਸਾਲਾਂ ਤਕ ਮਜ਼ਬੂਤ ਬਣਿਆ ਰਹੇਗਾ ਪਰ ਵਾਧੇ ਦੀ ਰਫ਼ਤਾਰ ਹਲਕੀ ਫੁਲਕੀ ਘੱਟ ਹੋ ਸਕਦੀ ਹੈ। ਏਜੰਸੀ ਦਾ ਅੰਦਾਜ਼ਾ ਹੈ ਕਿ ਕੌਮਾਂਤਰੀ ਵਾਧਾ ਇਸ ਸਾਲ ਦੇ 3.1 ਫ਼ੀਸਦੀ ਤੋਂ ਥੋੜ੍ਹਾ ਡਿੱਗ ... ਹੋਰ ਪੜ੍ਹੇ

ਬਿੱਟ ਕੁਆਇਨ ਮਾਮਲਾ : ਈਡੀ ਨੇ ਰਾਜ ਕੁੰਦਰਾ ਤੋਂ ਕੀਤੀ ਨੌਂ ਘੰਟੇ ਪੁੱਛਗਿੱਛ

Updated on: Wed, 06 Jun 2018 07:35 PM (IST)

ਮੁੰਬਈ (ਏਜੰਸੀ) : ਈਡੀ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਤੋਂ ਨੌਂ ਘੰਟੇ ਤੋਂ ਜ਼ਿਅਦਾ ਸਮੇਂ ਤਕ ਪੁੱਛਗਿੱਛ ਕੀਤੀ। ਮਹਾਰਾਸ਼ਟਰ 'ਚ ਬਿਟਕੁਆਇਨ ਲੈਣ-ਦੇਣ ਕੇਸ ਨਾਲ ਜੁੜੇ ਧਨ ਸੋਧ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਗਵਾਹ ਦੇ ਤੌਰ 'ਤੇ ਕੁੰਦਰਾ ਤੋਂ ਪੁੱਛਗਿੱਛ ਕੀਤੀ ਗਈ। ਕਾਰੋਬਾਰੀ ਕੁੰ... ਹੋਰ ਪੜ੍ਹੇ

ਬਾੜਮੇਰ 'ਚ ਤੇਲ ਤੇ ਗੈਸ ਦਾ ਉਤਪਾਦਨ ਵਧਾਉਣ ਦੀ ਯੋਜਨਾ

Updated on: Wed, 06 Jun 2018 07:24 PM (IST)

ਜੇਐੱਨਐੱਨ, ਜੈਪਰ : ਰਾਜਸਥਾਨ ਦੇ ਬਾੜਮੇਰ 'ਚ ਤੇਲ ਤੇ ਗੈਸ ਦਾ ਉਤਪਾਦਨ ਵਧਾਉਣ ਦੀ ਯੋਜਨਾ ਹੈ। ਤੇਲ ਤੇ ਗੈਸ ਉਤਪਾਦਨ 'ਚ ਜੁਟੀ ਕੇਅਰਨ ਇੰਡੀਆ 37 ਹਜ਼ਾਰ ਕਰੋੜ ਦਾ ਨਿਵੇਸ਼ ਕਰਕੇ ਆਪਣੇ ਉਤਪਾਦਨ ਨੂੰ ਪੰਜ ਲੱਖ ਬੈਰਲ ਤੇਲ ਰੋਜ਼ਾਨਾ ਤਕ ਲਿਜਾਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਸੂਬਾ ਸਰਕਾਰ 'ਚ ਖਾਨ ਤੇ ਪੈਟਰੋਲੀਅ... ਹੋਰ ਪੜ੍ਹੇ

ਇਲੈਕਟ੫ੋਸਟੀਲ ਨੇ ਕਰਜ਼ਦਾਤਾਵਾਂ ਨੂੰ ਦਿੱਤੇ 7,400 ਕਰੋੜ ਰੁਪਏ ਦੇ ਸ਼ੇਅਰ

Updated on: Wed, 06 Jun 2018 07:07 PM (IST)

ਨਵੀਂ ਦਿੱਲੀ (ਪੀਟੀਆਈ) : ਦੀਵਾਲੀਆ ਪ੫ਕਿਰਿਆ ਤੋਂ ਲੰਘ ਰਹੀ ਇਲੈਕਟ੫ੋਸਟੀਲ ਨੇ ਕਰਜ਼ਦਾਤਾਵਾਂ ਨੂੰ ਕਰਬ 7,400 ਕਰੋੜ ਰੁਪਏ ਮੁੱਲ ਦੇ ਸ਼ੇਅਰਾਂ ਦੀ ਵੰਡ ਕੀਤੀ ਹੈ। ਇਸ 'ਚ ਸਭ ਤੋਂ ਜ਼ਿਆਦਾ ਕਰੀਬ 37 ਫ਼ੀਸਦੀ ਹਿੱਸੇਦਾਰੀ ਦੇਸ਼ ਦੇ ਸਭ ਤੋਂ ਵੱਡੇ ਜਨਤਕ ਕਰਜ਼ਦਾਤਾ ਭਾਰਤੀ ਸਟੇਟ ਬੈਂਕ ਨੂੰ ਮਿਲੀ ਹੈ। ਕੰਪਨੀ ਨੇ ਮੰਗਲਵਾ... ਹੋਰ ਪੜ੍ਹੇ

ਆਰਥਿਕ ਮੋਰਚਿਆਂ ਦੀ ਬਿਹਤਰੀ ਦੀ ਉਮੀਦ ਨਾਲ ਚੜਿ੍ਹਆ ਬਾਜ਼ਾਰ

Updated on: Wed, 06 Jun 2018 06:45 PM (IST)

ਮੁੰਬਈ (ਪੀਟੀਆਈ) : ਤਿੰਨ ਦਿਨ ਦੀ ਗਿਰਾਵਟ ਤੋਂ ਬਾਅਦ ਬੁੱਧਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰ ਵਾਧਾ ਲੈਣ 'ਚ ਸਫ਼ਲ ਰਹੇ। ਮੌਦਰਿਕ ਨੀਤੀ ਸਮੀਖਿਆ 'ਚ ਰਿਜ਼ਰਵ ਬੈਂਕ ਵੱਲੋਂ 2018-19 ਲਈ ਵਿਕਾਸ ਦਰ ਦਾ ਅੰਦਾਜ਼ਾ 7.4 ਫ਼ੀਸਦੀ 'ਤੇ ਬਣਾਈ ਰੱਖਣ ਨਾਲ ਨਿਵੇਸ਼ਕਾਂ ਦਾ ਭਰੋਸਾ ਮਜ਼ਬੂਤ ਹੋਇਆ। ਇਹੀ ਵਜ੍ਹਾ ਰਹੀ ਕਿ ਰੈਪੋ ਦਰ 'ਚ... ਹੋਰ ਪੜ੍ਹੇ

ਮੰਗ ਵਧਣ ਨਾਲ ਸੋਨੇ 'ਚ ਉਛਾਲ, ਚਾਂਦੀ 'ਚ ਵੀ ਵਾਧਾ

Updated on: Wed, 06 Jun 2018 06:12 PM (IST)

ਨਵੀਂ ਦਿੱਲੀ (ਪੀਟੀਆਈ) : ਕੌਮਾਂਤਰੀ ਬਾਜ਼ਾਰ 'ਚ ਮਜ਼ਬੂਤ ਸੰਕੇਤਾਂ ਤੇ ਗਹਿਣਾ ਵਿਯੇਤਾਵਾਂ ਵੱਲੋਂ ਮੰਗ ਵਧਣ ਨਾਲ ਬੁੱਧਵਾਰ ਨੂੰ ਸੋਨੇ 'ਚ ਤੇਜ਼ੀ ਆਈ। ਸਥਾਨਕ ਸਰਾਫ਼ਾ ਬਾਜ਼ਾਰ 'ਚ ਇਹ ਕੀਮਤੀ ਧਾਤੂ 260 ਰੁਪਏ ਉਛਲ ਕੇ 31 ਹਜ਼ਾਰ 860 ਰੁਪਏ ਪ੫ਤੀ 10 ਗ੫ਾਮ 'ਤੇ ਬੰਦ ਹੋਈ। ਬੀਤੇ ਸੈਸ਼ਨ 'ਚ ਇਸ 'ਚ 50 ਰੁਪਏ ਦੀ ਗਿਰਾਵ... ਹੋਰ ਪੜ੍ਹੇ

ਰਜਿੰਦਰ ਕੁਮਾਰ ਨੇ ਸੰਭਾਲਿਆ ਡੀਐੱਸਪੀ ਹੈੱਡ ਕੁਆਟਰ ਦਾ ਅਹੁਦਾ

Updated on: Tue, 05 Jun 2018 11:03 PM (IST)

ਕੈਪਸ਼ਨ-5ਕੇਪੀਟੀ29ਪੀ, ਡੀਐੱਸਪੀ ਹੈੱਡ ਕੁਆਟਰ ਰਜਿੰਦਰ ਕੁਮਾਰ। ਸੁਖਪਾਲ ਹੁੰਦਲ, ਕਪੂਰਥਲਾ : ਪੰਜਾਬ ਪੁਲਿਸ ਵਿਚ ਸ਼ਖਤ ਅਤ ਕੈਪਸ਼ਨ-5ਕੇਪੀਟੀ29ਪੀ, ਡੀਐੱਸਪੀ ਹੈੱਡ ਕੁਆਟਰ ਰਜਿੰਦਰ ਕੁਮਾਰ। ਸੁਖਪਾਲ ਹੁੰਦਲ, ਕਪੂਰਥਲਾ : ਪੰਜਾਬ ਪੁਲਿਸ ਵਿਚ ਸ਼ਖਤ ਅਤਹੋਰ ਪੜ੍ਹੇ

« Previous | 4 | 5 | 6 | 7 | 8 | 9 | 10 | 11 | 12 | Next »