Business (ਵਪਾਰਕ) Punjabi News

« Previous | 3 | 4 | 5 | 6 | 7 | 8 | 9 | 10 | 11 | Next »

ਆਈਡੀਆ ਨੂੰ ਪਿੱਛੇ ਛੱਡ ਤੀਜੀ ਵੱਡੀ ਕੰਪਨੀ ਬਣੀ ਜੀਓ

Updated on: Tue, 12 Jun 2018 08:01 PM (IST)

ਕੋਲਕਾਤਾ (ਏਜੰਸੀ) : ਰਿਲਾਇੰਸ ਜੀਓ ਇੰਫੋਕਾਮ ਰੈਵੇਨਿਊ ਮਾਰਕੀਟ ਸ਼ੇਅਰ ਦੇ ਹਿਸਾਬ ਨਾਲ ਭਾਰਤ ਦੀ ਤੀਜੇ ਨੰਬਰ ਦੀ ਟੈਲੀਕਾਮ ਕੰਪਨੀ ਬਣ ਗਈ ਹੈ। ਉਸ ਨੇ ਆਈਡੀਆ ਸੈਲਿਊਲਰ ਨੂੰ ਪਿੱਛੇ ਛੱਡ ਦਿੱਤਾ ਹੈ ਤੋ ਵੋਡਾਫੋਨ ਇੰਡੀਆ ਦੇ ਕਰੀਬ ਪਹੁੰਚਦੀ ਵਿਖਾਈ ਦੇ ਰਹੀ ਹੈ। ਉਸਦੀ ਹਮਲਾਵਰਤਾ ਪ੫ਾਈਸਿੰਗ ਸਟੈ੫ਟੇਜੀ ਨੇ ਦੂਜੀਆਂ... ਹੋਰ ਪੜ੍ਹੇ

ਜੁਲਾਈ ਅੰਤ ਤਕ ਆਵੇਗੀ ਨਵੀਂ ਦੂਰ ਸੰਚਾਰ ਨੀਤੀ : ਮਨੋਜ ਸਿਨ੍ਹਾ

Updated on: Tue, 12 Jun 2018 07:58 PM (IST)

ਨਵੀਂ ਦਿੱਲੀ (ਏਜੰਸੀ) : ਦੂਰਸੰਚਾਰ ਮੰਤਰੀ ਮਨੋਜ ਸਿਨ੍ਹਾ ਨੇ ਅੱਜ ਕਿਹਾ ਕਿ ਨਵੀਂ ਦੂਰਸੰਚਾਰ ਨੀਤੀ ਨੂੰ ਅਗਲੇ ਮਹੀਨੇ ਦੇ ਅੰਤ ਤਕ ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਪਿਛਲੇ ਚਾਰ ਸਾਲ ਦੀਆਂ ਸਰਕਾਰ ਦੀਆਂ ਪ੫ਾਪਤੀਆਂ ਦੀ ਜਾਣਕਾਰੀ ਦਿੰਦਿਆਂ ਸਿਨ੍ਹਾ ਨੇ ਆਖਿਆ ਕਿ ਮੈਨੂੰ ਉਮੀਦ ਹੈ ਕਿ ਕੌਮੀ ਡਿਜੀਟਲ ... ਹੋਰ ਪੜ੍ਹੇ

ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਏ ਆਰਬੀਆਈ ਗਰਵਨਰ ਉਰਜਿਤ ਪਟੇਲ

Updated on: Tue, 12 Jun 2018 07:50 PM (IST)

ਨਵੀਂ ਦਿੱਲੀ (ਏਜੰਸੀ) : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਅੱਜ ਸੰਸਦ ਦੀ ਇਕ ਕਮੇਟੀ ਸਾਹਮਣੇ ਪੇਸ਼ ਹੋਏ ਜਿਥੇ ਉਨ੍ਹਾਂ ਨੂੰ ਬੈਂਕਾਂ ਦੀ ਵਸੂਲੀ 'ਚ ਫਸੇ ਕਰਜ਼ ਦੇ ਉੱਚੇ ਪੱਧਰ, ਬੈਂਕਾਂ 'ਚ ਧੋਖਾਧੜੀ ਤੇ ਨਕਦੀ ਸੰਕਟ ਵਰਗੇ ਮੁੱਦਿਆਂ 'ਤੇ ਕੁਝ ਵੱਡੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਪਟੇਲ ਦੇ ਕਮੇਟੀ ... ਹੋਰ ਪੜ੍ਹੇ

ਕਪਾਹ ਉਤਪਾਦਨ ਘਟ ਕੇ 3.5 ਕਰੋੜ ਰਹਿਣ ਦਾ ਅੰਦਾਜ਼ਾ : ਰਿਪੋਰਟ

Updated on: Sat, 09 Jun 2018 06:46 PM (IST)

ਮੁੰਬਈ (ਏਜੰਸੀ) : ਦੇਸ਼ 'ਚ ਕਪਾਹ ਉਤਪਾਦਨ ਕਪਾਹ ਸਾਲ 2019 (ਅਕਤੂਬਰ ਤੋਂ ਸਤੰਬਰ) 'ਚ 3.5 ਕਰੋੜ ਗੱਠਾਂ ਰਹਿਣ ਦੀ ਸੰਭਾਵਨਾ ਹੈ। ਇਸ ਦਾ ਕਾਰਨ ਖੇਤੀ ਦੇ ਰਕਬੇ ਦਾ ਘੱਟ ਹੋਣਾ ਹੈ। ਇਰਕਾ ਨੇ ਇਕ ਬਿਆਨ 'ਚ ਕਿਹਾ ਕਿ ਕਪਾਹ ਸਾਲ 2018 ਦੇ ਅਨੁਮਾਨਿਤ 122 ਲੱਖ ਹੈਕਟੇੇਅਰ ਰਕਬੇ ਦੀ ਤੁਲਨਾ 'ਚ ਇਸ ਵਾਰ ਕਪਾਹ ਦੀ ... ਹੋਰ ਪੜ੍ਹੇ

ਏਅਰ ਇੰਡੀਆ ਦੇ ਮੁਲਾਜ਼ਮਾਂ ਨੂੰ ਨਹੀਂ ਮਿਲਿਆ ਮਈ ਦੀ ਤਨਖਾਹ, ਕਰਨੀ ਪਵੇਗੀ ਉਡੀਕ

Updated on: Sat, 09 Jun 2018 06:46 PM (IST)

ਮੁੰਬਈ (ਏਜੰਸੀ) : ਨਕਦੀ ਸਮੱਸਿਆ ਨਾਲ ਜੁੂੁਝ ਰਹੀ ਏਅਰ ਇੰਡੀਆ ਦੇ ਮੁਲਾਜ਼ਮਾਂ ਨੂੰ ਮਈ ਮਹੀਨੇ ਦੀ ਤਨਖਾਹ ਲਈ 15 ਜੂਨ ਤਕ ਉਡੀਕ ਕਰਨੀ ਪਵੇਗੀ। ਏਅਰ ਇੰਡੀਆ ਨੇ ਅਧਿਕਾਰਤ ਸੂਚਨਾ 'ਚ ਕਿਹਾ ਕਿ ਮਈ ਮਹੀਨੇ ਦਾ ਵੇਤਨ ਦੇਣ 'ਚ ਦੇਰੀ ਹੋਈ ਹੈ ਤੇ ਭੁਗਤਾਨ 15 ਜੂੁਨ ਤਕ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਲਗਾਤਾਰ ਤੀਜਾ ... ਹੋਰ ਪੜ੍ਹੇ

ਵੋਡਾਫੋਨ ,ਆਈਡੀਆ ਨੇ ਏਕੀਿਯਤ ਇਕਾਈ ਲਈ ਸਰਕਲ ਮੁਖੀ ਨਿਯੁਕਤ ਕੀਤੇ

Updated on: Sat, 09 Jun 2018 06:46 PM (IST)

ਨਵੀਂ ਦਿੱਲੀ (ਏਜੰਸੀ) : ਵੋਡਾਫੋਨ ਇੰਡੀਆ ਤੇ ਆਈਡੀਆ ਸੈਲਿਊਲਰ ਨੇ ਰਲੇਵੇਂ ਤੋਂ ਬਾਅਦ ਬਣਨ ਵਾਲੀ ਏਕੀਿਯਤ ਇਕਾਈ ਲਈ ਸਰਕਲ ਮੁਖੀਆਂ ਦੀ ਨਿਯੁਕਤੀ ਕੀਤੀ ਹੈ। ਇਸ ਤਹਿਤ ਦੋਵਾਂ ਕੰਪਨੀਆਂ 'ਚੋਂ 9-9 ਕਾਰਜਕਾਰੀ ਲਏ ਗਏ ਹਨ। ਉਦਯੋਗ ਜਗਤ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪ੫ਸਤਾਵਿਤ ਏਕੀਿਯਤ ਇਕਾਈ ਵੋਡਾਫੋਨ ਇੰਡ... ਹੋਰ ਪੜ੍ਹੇ

11ਵੇਂ ਦਿਨ ਹੋਰ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ

Updated on: Sat, 09 Jun 2018 06:41 PM (IST)

ਜੇਐੱਨਐੱਨ, ਨਵੀਂ ਦਿੱਲੀ : 29 ਮਈ 2018 ਨੂੰ ਲੈ ਕੇ ਹੁਣ ਤਕ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ 11ਵੀਂ ਵਾਰ ਗਿਰਾਵਟ ਵੇਖਣ ਨੂੰ ਮਿਲੀ ਹੈ। ਸ਼ਨਿਚਰਵਾਰ ਨੂੰ ਦਿੱਲੀ 'ਚ ਇਕ ਲੀਟਰ ਪੈਟਰੋਲ ਦੇ ਰੇਟ 40 ਪੈਸੇ ਪ੫ਤੀ ਲੀਟਰ ਦੇ ਹਿਸਾਬ ਨਾਲ ਘੱਟ ਹੋ ਗਏ ਹਨ। 29 ਮਈ 2018 ਨੂੰ ਦਿੱਲੀ 'ਚ ਇਕ ਲੀਟਰ ਪੈਟਰ... ਹੋਰ ਪੜ੍ਹੇ

ਗੋਇਲ ਨੇ ਆਈਸੀਆਈਸੀਆਈ ਬੈਂਕ ਮਾਮਲੇ 'ਚ ਕਿਹਾ, ਕਾਨੂੰਨ ਆਪਣਾ ਕੰਮ ਕਰੇਗਾ

Updated on: Sat, 09 Jun 2018 06:39 PM (IST)

ਮੁੰਬਈ (ਏਜੰਸੀ) : ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਨਿੱਜੀ ਖੇਤਰ ਦੇ ਆਈਸੀਆਈਸੀਆਈ ਬੈਂਕ 'ਚ ਕਥਿਤ 'ਤੇ ਕੁਨਬਾ ਪ੫ਸਤੀ ਵਰਤੇ ਜਾਣ ਦੇ ਮਾਮਲੇ 'ਚ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਆਈਸੀਆਈਸੀਆਈ ਬੈਂਕ ਇਕ ਚੰਗਾ ਬੈਂਕ ਹੈ, ਇਸ 'ਚ ਪ੫ਕਿਰਿਆ ਕਾਫ਼ੀ ਮਜ਼ਬੂਤ ਹੈ, ਇਸ ਨਾਲ ਜੁੜੇ ਕਿਸੇ ਵੀ ਵਿਅਕਤੀ... ਹੋਰ ਪੜ੍ਹੇ

ਭਾਰਤ ਲਈ ਅਹਿਮ ਹੈ ਬੈਂਕਿੰਗ ਸੰਕਟ ਨੂੰ ਸੁਲਝਾਉਣਾ : ਆਈਐੱਮਐੱਫ

Updated on: Sat, 09 Jun 2018 06:39 PM (IST)

ਜੇਐੱਨਐੱਨ, ਨਵੀਂ ਦਿੱਲੀ : ਕੌਮਾਂਤਰੀ ਕਰੰਸੀ ਫੰਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੈਂਕਿੰਗ ਖੇਤਰ 'ਚ ਚੱਲ ਰਹੇ ਮੌਜੂਦਾ ਸੰਕਟ ਲਈ ਨਿਵੇਸ਼ ਤੇ ਸਮੁੱਚੇ ਵਿਕਾਸ ਏਜੰਡੇ ਨੂੰ ਸਮਰਥਨ ਦੇਣ ਦੇ ਲਿਹਾਜ਼ ਨਾਲ ਮਹੱਤਵਪੂਰਨ ਹੈ। ਆਈਐੱਮਐੱਫ ਬੁਲਾਰੇ ਗੈਰੀ ਰਾਈਸ ਨੇ ਆਪਣੇ ਦੋ ਹਫ਼ਤਿਆਂ 'ਚ ਇਕ ਵਾਰ ਹੋਣ ਵਾਲੇ ਸਮਾਚਾਰ ਸੰਮੇਲ... ਹੋਰ ਪੜ੍ਹੇ

29 ਜੂਨ ਤੋਂ ਕੱਪੜੇ ਦੀਆਂ ਦੁਕਾਨਾਂ ਰਹਿਣਗੀਆਂ ਬੰਦ

Updated on: Thu, 07 Jun 2018 08:38 PM (IST)

ਸੱਚਦੇਵਾ, ਕਪੂਰਥਲਾ : ਕਲਾਥ ਮਰਚੈਂਟ ਐਸੋਸੀਏਸ਼ਨ ਦੀ ਵਿਸ਼ੇਸ਼ ਬੈਠਕ ਪ੍ਰਾਚੀਨ ਪੰਚ ਮੁੱਖੀ ਸ਼ਿਵ ਮੰਦਰ ਕਚਿਹਰੀ ਚੌਂਕ ਵਿਚ ਆ ਸੱਚਦੇਵਾ, ਕਪੂਰਥਲਾ : ਕਲਾਥ ਮਰਚੈਂਟ ਐਸੋਸੀਏਸ਼ਨ ਦੀ ਵਿਸ਼ੇਸ਼ ਬੈਠਕ ਪ੍ਰਾਚੀਨ ਪੰਚ ਮੁੱਖੀ ਸ਼ਿਵ ਮੰਦਰ ਕਚਿਹਰੀ ਚੌਂਕ ਵਿਚ ਆਹੋਰ ਪੜ੍ਹੇ

« Previous | 3 | 4 | 5 | 6 | 7 | 8 | 9 | 10 | 11 | Next »