Business (ਵਪਾਰਕ) Punjabi News

« Previous | 2 | 3 | 4 | 5 | 6 | 7 | 8 | 9 | 10 | Next »

ਓਰੀਏਂਟਲ ਬੈਂਕ ਦਾ ਘਾਟਾ 1,650 ਕਰੋੜ ਰੁਪਏ 'ਤੇ ਪੁੱਜਾ

Updated on: Mon, 14 May 2018 06:50 PM (IST)

ਨਵੀਂ ਦਿੱਲੀ (ਪੀਟੀਆਈ) : ਜਨਤਕ ਖੇਤਰ ਦੇ ਓਰੀਏਂਟਲ ਬੈਂਕ ਆਫ ਕਾਮਰਸ ਦਾ ਸ਼ੁੱਧ ਘਾਟਾ ਮਾਰਚ 'ਚ ਖ਼ਤਮ ਵਿੱਤੀ ਸਾਲ 2017-18 ਦੀ ਚੌਥੀ ਤਿਮਾਹੀ 'ਚ 1,650.22 ਕਰੋੜ ਰੁਪਏ 'ਤੇ ਪਹੁੰਚ ਗਿਆ। ਵਿੱਤੀ ਸਾਲ 2016-17 ਦੀ ਇਸ ਤਿਮਾਹੀ 'ਚ ਇਹ ਅੰਕੜਾ 1,218.01 ਕਰੋੜ ਰੁਪਏ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ... ਹੋਰ ਪੜ੍ਹੇ

ਵਿਦੇਸ਼ੀ ਡਾਕਘਰਾਂ ਜ਼ਰੀਏ ਈ-ਕਾਮਰਸ ਬਰਾਮਦਗੀ ਨੂੰ ਮਨਜ਼ੂਰੀ ਜਲਦ : ਵਿੱਤ ਮੰਤਰਾਲਾ

Updated on: Mon, 14 May 2018 06:50 PM (IST)

ਨਵੀਂ ਦਿੱਲੀ (ਏਜੰਸੀ) : ਸਰਹੱਦੀ ਟੈਕਸ ਵਿਭਾਗ ਸਾਰੇ ਵਿਦੇਸ਼ੀ ਡਾਕ ਘਰਾਂ ਜ਼ਰੀਏ ਈ-ਕਾਮਰਸ ਨੂੰ ਮਨਜ਼ੂਰੀ ਦੇਣ ਤੇ ਭਾਰਤੀ ਡਾਕ ਵੱਲੋਂ ਬਰਾਮਦਗੀ ਲਈ ਪ੫ਕਿਰਿਆ ਨੂੰ ਆਸਾਨ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਵਿੱਤ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਹੁਣ ਸਰਹੱਦੀ ਟੈਕਸ ਵਿ... ਹੋਰ ਪੜ੍ਹੇ

ਰਤਨਾਗਿਰੀ ਰਿਫਾਇਨਰੀ ਪ੫ਾਜੈਕਟ 'ਚ ਹਿੱਸੇਦਾਰੀ ਖ਼ਰੀਦੇਗੀ ਆਬੂ ਧਾਬੀ ਦੀ ਕੰਪਨੀ

Updated on: Mon, 14 May 2018 06:50 PM (IST)

ਨਵੀਂ ਦਿੱਲੀ (ਏਜੰਸੀ) : ਆਬੂ ਧਾਬੀ ਨੈਸ਼ਨਲ ਆਇਲ ਕੰਪਨੀ ਮਹਾਰਾਸ਼ਟਰ 'ਚ ਪ੫ਸਤਾਵਿਤ ਰਿਫਾਇਨਰੀ ਤੇ ਪੈਟਰੋ ਕੈਮੀਕਲ ਪ੫ਾਜੈਕਟ 'ਚ ਹਿੱਸੇੇੇਦਾਰੀ ਖ਼ਰੀਦੇਗੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਬਾਰੇ ਸ਼ੁਰੂਆਤੀ ਸਮਝੌਤੇ 'ਤੇ ਕੱਲ੍ਹ ਸੰਯੁਕਤ ਅਰਬ ਅਮੀਰਾਤ 'ਚ ਦਸਤਖਤ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਸਾਊਦੀ ਬਿਲਡਰਾਂ... ਹੋਰ ਪੜ੍ਹੇ

ਹੋਣਹਾਰ ਵਿਦਿਆਰਥਣ ਪ੍ਰਭਲੀਨ ਸਿੱਧੂ ਦਾ ਸਨਮਾਨ

Updated on: Mon, 14 May 2018 06:50 PM (IST)

ਫੋਟੋ ਕੈਪਸ਼ਨ: ਵਿਦਿਆਰਥਣ ਪ੍ਰਭਲੀਨ ਸਿੱਧੂ ਦਾ ਸਨਮਾਨ ਕਰਦੇ ਚੇਅਰਮੈਨ ਤੇਜਵੰਤ ਸਿੰਘ ਐਡਵੋਕੇਟ, ਵਾਈਸ ਚੇਅਰਮੈਨ ਕੈਲਾਸ਼ ਅ ਫੋਟੋ ਕੈਪਸ਼ਨ: ਵਿਦਿਆਰਥਣ ਪ੍ਰਭਲੀਨ ਸਿੱਧੂ ਦਾ ਸਨਮਾਨ ਕਰਦੇ ਚੇਅਰਮੈਨ ਤੇਜਵੰਤ ਸਿੰਘ ਐਡਵੋਕੇਟ, ਵਾਈਸ ਚੇਅਰਮੈਨ ਕੈਲਾਸ਼ ਅਹੋਰ ਪੜ੍ਹੇ

ਰਾਸ਼ਨ ਪ੫ਣਾਲੀ ਦੇ ਸੁਧਾਰ 'ਚ ਸੂਬੇ ਬਣੇ ਰੋੜਾ

Updated on: Wed, 09 May 2018 09:07 PM (IST)

ਜੇਐੱਨਐੱਨ, ਨਵੀਂ ਦਿੱਲੀ : ਰਾਸ਼ਨ ਪ੫ਣਾਲੀ 'ਚ ਸੁਧਾਰ ਦੇ ਰਾਹ 'ਚ ਕਈ ਵੱਡੇ ਸੂਬੇ ਰੋੜਾ ਬਣੇ ਹੋਏ ਹਨ। ਉਨ੍ਹਾਂ ਦੀ ਇਸ ਲਾਪਰਵਾਹੀ ਕਾਰਨ ਇਨ੍ਹਾਂ ਰਾਜਾਂ ਦੇ ਖਪਤਕਾਰਾਂ ਨੂੰ ਪੁਰਾਣੀ ਰਾਸ਼ਨ ਪ੫ਣਾਲੀ 'ਤੇ ਹੀ ਸੰਤੋਸ਼ਨ ਕਰਨਾ ਪੈ ਰਿਹਾ ਹੈ। ਇਸ ਨਾਲ ਉਨ੍ਹਾਂ ਨੂੰ ਵਾਧੂ ਰਿਆਇਤੀ ਦਰ ਵਾਲਾ ਅਨਾਜ ਮਿਲਣ 'ਚ ਮੁਸ਼ਕਿਲਾਂ ... ਹੋਰ ਪੜ੍ਹੇ

ਟੈਂਕੀ 'ਚ ਕਿੰਨਾ ਪੈਟਰੋਲ ਪਾਇਆ ਗਿਆ, ਦੱਸੇਗਾ ਤੁਹਾਡਾ ਮੋਬਾਈਲ

Updated on: Wed, 09 May 2018 08:46 PM (IST)

ਸ਼ਸ਼ਾਂਕ ਸ਼ੇਖਰ ਭਾਰਤਵਾਜ਼, ਕਾਨਪੁਰ : ਪੈਟਰੋਲ ਅਤੇ ਡੀਜ਼ਲ ਪੰਪਾਂ 'ਤੇ ਹੁਣ ਘੱਟ ਤੋਲੀ ਦੀ ਖੇਡ ਨਹੀਂ ਖੇਡੀ ਜਾ ਸਕੇਗੀ। ਇਸ ਲਈ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਦੇ ਮੈਕੇਨੀਕਲ ਵਿਭਾਗ ਦੇ ਪੀਐੱਚਡੀ ਵਿਦਿਆਰਥੀਆਂ ਨੇ ਖ਼ਾਸ ਤਰ੍ਹਾਂ ਦੀ ਡਿ ਸ਼ਸ਼ਾਂਕ ਸ਼ੇਖਰ ਭਾਰਤਵਾਜ਼, ਕਾਨਪੁਰ : ਪੈਟਰੋਲ ਅਤੇ ਡੀਜ਼ਲ ਪੰਪਾਂ 'ਤੇ ਹੁਣ ... ਹੋਰ ਪੜ੍ਹੇ

ਡਿਜੀਟਲ ਇੰਡੀਆ ਇੰਟਰਨਸ਼ਿਪ 'ਚ ਮਿਲਣਗੇ 10 ਹਜ਼ਾਰ ਰੁਪਏ ਮਹੀਨਾ

Updated on: Wed, 09 May 2018 08:28 PM (IST)

ਜਾਗਰਣ ਬਿਊਰੋ, ਨਵੀਂ ਦਿੱਲੀ : ਇਲੈਕਟ੫ੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇਨੇ ਡਿਜੀਟਲ ਇੰਡੀਆ ਇੰਟਰਨਸ਼ਿਪ ਸਕੀਮ ਸ਼ੁਰੂ ਕੀਤੀ ਹੈ। ਚੁਣੇ ਵਿਦਿਆਰਥੀਆਂ ਨੂੰ ਦੋ ਮਹੀਨੇ ਦੀ ਇੰਟਰਨਸ਼ਿਪ ਦੌਰਾਨ 10 ਰੁਪਏ ਫ਼ੀ ਮਹੀਨਾ ਮਿਲਣਗੇ। ਇਲੈਕਟ੫ੋਨਿਕ ਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੫ਸਾਦ ਨੇ ਬੁੱਧਵਾਰ ਨੂੰ ਇੱਥੇ ... ਹੋਰ ਪੜ੍ਹੇ

ਅਮਰੀਕਾ ਤੋਂ ਸੋਇਆਬੀਨ ਦੀ ਖ਼ਰੀਦ ਘਟਾ ਰਿਹਾ ਹੈ ਚੀਨ

Updated on: Wed, 09 May 2018 06:46 PM (IST)

ਵਾਸ਼ਿੰਗਟਨ (ਏਜੰਸੀ) : ਅਮਰੀਕਾ ਤੇ ਚੀਨ ਦਰਮਿਆਨ ਜਾਰੀ ਟੈਕਸ ਜੰਗ ਦਰਮਿਆਨ ਚੀਨੀ ਖ਼ਰੀਦਦਾਰ ਅਮਰੀਕੀ ਸੋਇਆਬੀਨ ਦੀ ਬਰਾਮਦਗੀ ਦੇ ਆਰਡਰ ਰੱਦ ਕਰ ਰਹੇ ਹਨ। ਜੇਕਰ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਤਾਂ ਇਸ ਨਾਲ ਅਮਰੀਕੀ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਇਸ ਨਾਲ ਚੀਨ ਦੇ ਕਿਸਾਨਾਂ ਨੂੰ ਜ਼ਿਆਦਾ ਸੋਇਆਬੀਨ ਉਤ... ਹੋਰ ਪੜ੍ਹੇ

« Previous | 2 | 3 | 4 | 5 | 6 | 7 | 8 | 9 | 10 | Next »