Business (ਵਪਾਰਕ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਸਿੰਡੀਕੇਟ ਬੈਂਕ ਨੂੰ ਚੌਥੀ ਤਿਮਾਹੀ 'ਚ 2,195 ਕਰੋੜ ਦਾ ਘਾਟਾ

Updated on: Wed, 16 May 2018 07:36 PM (IST)

ਨਵੀਂ ਦਿੱਲੀ (ਏਜੰਸੀ) : ਜਨਤਕ ਖੇਤਰ ਦੇ ਸਿੰਡੀਕੇਟ ਬੈਂਕ ਨੇ ਬੀਤੇ ਵਿੱਤੀ ਸਾਲ ਦੀ ਮਾਰਚ 'ਚ ਸਮਾਪਤ ਚੌਥੀ ਤਿਮਾਹੀ 'ਚ 2,195.12 ਕਰੋੜ ਰੁਪਏ ਦਾ ਘਾਟਾ ਪਿਆ ਹੈ। ਉੱਚੇ ਡੁੱਬੇ ਕਰਜ਼ ਦੀ ਵਜ੍ਹਾ ਨਾਲ ਬੈਂਕ ਨੂੰ ਜ਼ਿਆਦਾ ਤਜਵੀਜ਼ ਕਰਨੀ ਪਈ, ਜਿਸ ਨਾਲ ਬੈਂਕ ਦਾ ਨੁਕਸਾਨ ਵਧਿਆ ਹੈ। ਇਸ ਨਾਲ ਪਿਛਲੇ ਵਿੱਤੀ ਸਾਲ ਦੀ ਇ... ਹੋਰ ਪੜ੍ਹੇ

ਬਿਨਾਨੀ ਇੰਡਸਟਰੀ ਦੇ ਕਰਜ਼ਦਾਤਾਵਾਂ ਦੇ ਭੁਗਤਾਨ ਦੀ ਕੀਤੀ ਪੇਸ਼ਕਸ਼

Updated on: Wed, 16 May 2018 07:36 PM (IST)

ਨਵੀਂ ਦਿੱਲੀ (ਏਜੰਸੀ) : ਬਿਨਾਨੀ ਸੀਮੈਂਟ ਨੇ ਕਰਜ਼ ਦੀ ਮਾਰ ਝੱਲ੍ਹ ਰਹੀ ਬਿਨਾਨੀ ਸੀਮੈਂਟ ਨੂੰ ਬਚਾਉਣ ਲਈ ਕਰਜ਼ਦਾਤਾਵਾਂ ਦੇ 100 ਫ਼ੀਸਦੀ ਦਾਅਵਿਆਂ ਦੇ ਨਿਪਟਾਰੇ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਰਾਸ਼ਟਰੀ ਕੰਪਨੀ ਕਾਨੂੰਨੀ ਅਪੀਲ ਟਿ੫ਬਿਊਨਲ (ਐੱਨਸੀਐੱਲਏਟੀ) ਸਾਹਮਣੇ ਦਾਖ਼ਲ ਪਟੀਸ਼ਨ 'ਚ ਕਿਹਾ ਕਿ ਇਸ ਪੇਸ਼ਕਸ਼ ਨਾਲ ਸਾਰ... ਹੋਰ ਪੜ੍ਹੇ

ਜੈਪ੫ਕਾਸ਼ ਐਸੋਸੀਏਟਸ ਲਿਮਟਿਡ ਨੂੰ ਜਮ੍ਹਾਂ ਕਰਵਾਉਣੇ ਹੋਣਗੇ 1,000 ਕਰੋੜ

Updated on: Wed, 16 May 2018 07:36 PM (IST)

ਨਵੀਂ ਦਿੱਲੀ (ਪੀਟੀਆਈ) : ਜੈਪ੫ਕਾਸ਼ ਐਸੋਸੀਏਸ਼ਨ ਲਿਮ. (ਜੇਏਐੱਲ) ਨੂੰ ਇਕ ਹਜ਼ਾਰ ਕਰੋੜ ਰੁਪਏ 15 ਜੂਨ ਤਕ ਸੁਪਰੀਮ ਕੋਰਟ ਦੀ ਰਜਿਸਟਰੀ ਕੋਲ ਜਮ੍ਹਾਂ ਕਰਵਾਉਣੇ ਹੋਣਗੇ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਰਕਮ ਜਮ੍ਹਾਂ ਕਰਵਾਉਣ ਤੋਂ ਬਾਅਦ ਜੇਏਐੱਲ ਦੀ ਸਹਿਯੋਗੀ ਕੰਪਨੀ ਜੈਪ੫ਕਾਸ਼ ਇੰਫ੫ਾਟੈੱਕ ਨੂੰ ਨੀਲ... ਹੋਰ ਪੜ੍ਹੇ

ਜਾਪਾਨ ਦਾ ਅਰਥਚਾਰਾ ਦੋ ਸਾਲਾਂ 'ਚ ਤੇਜ਼ੀ ਨਾਲ ਪਹਿਲੀ ਵਾਰ ਡਿੱਗਿਆ

Updated on: Wed, 16 May 2018 07:36 PM (IST)

ਟੋਕੀਓ (ਏਜੰਸੀ) : ਜਾਪਾਨੀ ਅਰਥਚਾਰਾ ਦੋ ਸਾਲਾਂ 'ਚ ਪਹਿਲੀ ਵਾਰ ਜਨਵਰੀ-ਮਾਰਚ 'ਚ ਗਿਰਾਵਟ ਵਲ ਗਿਆ। ਅਧਿਕਾਰਤ ਅੰਕੜਿਆਂ ਅਨੁਸਾਰ ਗਿਰਾਵਟ ਦੀ ਵਜ੍ਹਾ ਕਮਜ਼ੋਰ ਖਪਤ ਹੈ। ਜਾਪਾਨ ਦੇ ਮੰਤਰੀ ਮੰਡਲ ਦਫ਼ਤਰ ਨੇ ਕਿਹਾ ਕਿ ਅਰਥਚਾਰਾ ਜਨਵਰੀ ਮਾਰਚ ਤਿਮਾਹੀ 'ਚ ਇਸ ਤੋਂ ਪਿਛਲੀ ਤਿਮਾਹੀ ਦੀ ਤੁਲਨਾ 'ਚ 0.2 ਫ਼ੀਸਦੀ ਡਿੱਗਿਆ। ... ਹੋਰ ਪੜ੍ਹੇ

ਇਲੈਕਟਿ੫ਕ ਵਾਹਨ ਖ਼ਰੀਦਣ 'ਤੇ ਮਿਲੇਗੀ ਸਰਕਾਰੀ ਮਦਦ

Updated on: Wed, 16 May 2018 07:36 PM (IST)

ਨਵੀਂ ਦਿੱਲੀ (ਏਜੰਸੀ) : ਜੇਕਰ ਤੁਸੀਂ ਨਵਾਂ ਵਾਹਨ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਸਰਕਾਰ ਦੀ ਸਬਸਿਡੀ ਯੋਜਨਾ ਦਾ ਲਾਹਾ ਖੱਟ ਸਕਦੇ ਹੋ। ਇਸ ਲਈ ਤੁਹਾਨੂੰ ਇਲੈਕਟਿ੫ਕ ਵਾਹਨ ਹੀ ਖ਼ਰੀਦਣਾ ਪਵੇਗਾ। ਦਰਅਸਲ, ਕੇਂਦਰ ਸਰਕਾਰ ਦੇਸ਼ 'ਚ ਇਲੈਕਟਿ੫ਕ ਵਾਹਨਾਂ ਨੂੰ ਉਤਸ਼ਾਹ ਦੇਣ ਲਈ ਜਲਦੀ ਹੀ ਇਕ ਵੱਡੀ ਯੋਜਨਾ ਦਾ ਐਲਾਨ ਕਰ ਸਕਦ... ਹੋਰ ਪੜ੍ਹੇ

ਫਲਿਪਕਾਰਟ -ਐਮਾਜ਼ੋਨ ਸੇਲ ਦਾ ਆਖਰੀ ਦਿਨ

Updated on: Wed, 16 May 2018 07:36 PM (IST)

ਨਵੀਂ ਦਿੱਲੀ (ਏਜੰਸੀ) : ਫਲਿਪਕਾਰਟ ਤੇ ਐਮਾਜ਼ੋਨ 'ਤੇ 13 ਮਈ ਤੋਂ 16 ਮਈ ਤਕ ਚੱਲਣ ਵਾਲੀ ਸੇਲ ਦਾ ਅੱਜ ਆਖਰੀ ਦਿਨ ਹੈ। ਇਨ੍ਹਾਂ ਦੋਵਾਂ ਹੀ ਈ-ਕਮਰਸ ਕੰਪਨੀਆਂ ਨੇ ਗਾਹਕਾਂ ਨੂੰ ਚਾਰ ਦਿਨ ਚੱਲਣ ਵਾਲੇ ਸੇਲ 'ਚ ਸਮਾਰਟ ਫੋਨ 'ਤੇ ਕਈ ਤਰ੍ਹਾਂ ਦੇ ਆਫਰ ਦਿੱਤੇ। ਇਨ੍ਹਾਂ ਕੰਪਨੀਆਂ ਦੀ ਸੇਲ ਤੋਂ ਬਾਅਦ ਇਕ ਹੋਰ ਈ-ਕਮਰਸ ... ਹੋਰ ਪੜ੍ਹੇ

ਚਿਦੰਬਰਮ ਨੇ ਵਪਾਰਕ ਉਤਪਾਦਨ 'ਚ ਵਾਧੇ 'ਚ ਗਿਰਾਵਟ ਨੂੰ ਲੈ ਕੇ ਸਰਕਾਰ ਨੂੰ ਘੇਰਿਆ

Updated on: Mon, 14 May 2018 06:50 PM (IST)

ਨਵੀਂ ਦਿੱਲੀ (ਏਜੰਸੀ) : ਦੇਸ਼ 'ਚ ਵਪਾਰਕ ਉਤਪਾਦਨ (ਆਈਆਈਪੀ) ਦੀ ਵਾਧਾ ਦਰ 'ਚ ਗਿਰਾਵਟ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਸਰਕਾਰ ਨੂੰ ਇਸ 'ਤੇ ਚਿੰਤਾ ਕਰਨੀ ਚਾਹੀਦੀ ਹੈ। ਸਾਬਕਾ ਵਿੱਤ ਮੰਤਰੀ ਚਿਦੰਬਰਮ ਨੇ ਟਵੀਟ ਕਰਕੇ ਕਿਹਾ ਕਿ ਸਰਕਾਰ ਨੂੰ ਪਿਛਲੇ ਚਾਰ ਸਾਲਾਂ 'ਚ ਆਈਆਈਪੀ ... ਹੋਰ ਪੜ੍ਹੇ

ਖੇਤੀ ਖੇਤਰ 'ਚ ਲੇਬਰ ਦੀ ਮੰਗ ਵਧਣ ਨਾਲ ਲੁਧਿਆਣਾ ਸਨਅਤ 'ਚ ਲੇਬਰ ਦੀ ਕਮੀ

Updated on: Mon, 14 May 2018 06:50 PM (IST)

ਮੁਨੀਸ਼ ਸ਼ਰਮਾ, ਲੁਧਿਆਣਾ : ਵਪਾਰਕ ਨਗਰੀ ਲੁਧਿਆਣਾ 'ਚ ਇਸ ਸਮੇਂ ਸਨਅਤ ਨੂੰ ਲੇਬਰ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਖੇਤੀ ਖੇਤਰ 'ਚ ਕਣਕ ਦੀ ਵਾਢੀ, ਝੋਨੇ ਦੀ ਬਿਜਾਈ ਦੇ ਚਲਦੇ ਲੇਬਰ ਨੇ ਯੂਪੀ ਬਿਹਾਰ ਦਾ ਰੁਖ ਕਰ ਲਿਆ ਹੈ। ਅਜਿਹੇ 'ਚ ਸਨਅਤ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਜ਼ੀਨੀਅਰਿੰਗ ... ਹੋਰ ਪੜ੍ਹੇ

ਵਾਲਮਾਰਟ ਲਿਆ ਸਕਦੀ ਹੈ ਫਲਿਪਕਾਰਟ ਦਾ ਆਈਪੀਓ

Updated on: Mon, 14 May 2018 06:50 PM (IST)

ਜੇਐੱਨਐੱਨ, ਨਵੀਂ ਦਿੱਲੀ : ਕੀ ਭਾਰਤ ਦੇ ਆਮ ਨਿਵੇਸ਼ਕਾਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਵਾਲਮਾਰਟ ਦੀ ਭਾਰਤੀ ਸਬਸਿਡੀ 'ਚ ਹਿੱਸੇਦਾਰੀ ਖ਼ਰੀਦਣ ਦਾ ਮੌਕਾ ਮਿਲੇਗਾ? ਇਸ ਸੰਭਾਵਨਾ ਵੱਲ ਖੁਦ ਵਾਲਮਾਰਟ ਨੇ ਇਸ਼ਾਰਾ ਕੀਤਾ ਹੈ। ਭਾਰਤ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿਪਕਾਰਟ ਨੂੰ ਐਕਵਾਇਰ ਕਰਨ ਤੋਂ ਬਾਅਦ ਵਾ... ਹੋਰ ਪੜ੍ਹੇ

ਆਰਬੀਆਈ ਤੇ ਨੇਪਾਲ ਕੌਮੀ ਬੈਂਕ ਨੋਟਬੰਦੀ ਮੁੱਦੇ ਦੇ ਹੱਲ 'ਚ ਜੁਟੇ

Updated on: Mon, 14 May 2018 06:50 PM (IST)

ਕਾਠਮੰਡੂ (ਪੀਟੀਆਈ) : ਨੋਟਬੰਦੀ 'ਚ ਬੰਦ ਕੀਤੇ ਗਏ ਭਾਰਤੀ ਨੋਟਾਂ ਦੀ ਵਾਪਸੀ ਨਾਲ ਸਬੰÎਧਿਤ ਤਕਨੀਕੀ ਮੁੱਦੇ 'ਤੇ ਭਾਰਤ ਤੇ ਨੇਪਾਲ ਦੇ ਕੇਂਦਰੀ ਬੈਂਕ ਗੱਲਬਾਤ ਕਰ ਰਹੇ ਹਨ। ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਬਾਅਦ ਬਹੁਤ ਸਮਾਂ ਬੀਤ ਚੁੱਕਾ ਹੈ... ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »